
ਲੋਕਾਂ ਵੱਖ ਵੱਖ ਫਰਜੀ ਨੰਬਰਾਂ ਤੋਂ ਮੈਸੇਜ ਆ ਰਹੇ ਹਨ ਕਿ ਲੜਕੀ ਨੁੰ ਗਰਭ.ਵਤੀ ਕਰੋ ਅਤੇ ਪੱਚੀ ਲੱਖ ਰੁਪਏ ਦਾ ਇਨਾਮ ਪਾਓ. ਜੇਕਰ ਤੁਹਾਨੁੰ ਵੀ ਇਹ ਮੈਸੇਜ ਆਵੇ ਤਾਂ ਤੁਰੰਤ ਕਰੋ ਇਹ ਕੰਮ. ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ.
ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ. ਜਿਸ ਵਿੱਚ ਲੜਕੀ ਨੂੰ ਗਰਭ.ਵਤੀ ਕਰਨ ਲਈ ਤੁਹਾਨੂੰ ਪੱਚੀ ਲੱਖ ਰੁਪਏ ਆਫਰ ਕੀਤੇ ਜਾਣਗੇ. ਇਸ ਤੋਂ ਬਾਅਦ ਤੁਹਾਡੇ ਕੋਲੋ ਸਕਿਊਰਿਟੀ ਦੇ ਤੌਰ ਤੇ ਕੁੱਝ ਪੈਸੇ ਮੰਗੇ ਜਾਣਗੇ. ਜੇ ਕੋਈ ਇਸ ਝਾਂਸੇ ਵਿੱਚ ਆ ਜਾਵੇ ਤਾਂ ਉਸ ਨੂੰ ਇੱਕ ਲਿੰਕ ਭੇਜਿਆ ਜਾਂਦਾ ਹੈ. ਲਿੰਕ ਤੇ ਕਲਿੱਕ ਕਰਦੇ ਹੀ ਉਸਦਾ ਬੈਂਕ ਖਾਤਾ ਖਾਲੀ ਕਰ ਦਿੱਤਾ ਜਾਂਦਾ ਹੈ. ਪੁਲਿਸ ਨੇ ਇਸ ਧੋਖਾਧੜੀ ਮਾਮਲੇ ਵਿੱਚ ਰਾਜਸਥਾਨ ਤੋਂ ਤਿੰਨ ਲੋਕਾਂ ਨੁੰ ਗਿ੍ਫਤਾਰ ਕੀਤਾ ਹੈ. ਇਹਨਾਂ ਕੋਲੋਂ ਕਈ ਜਾਅਲੀ ਸਿੰਮ ਕਾਰਡ, ਏਟੀਐਮ ਕਾਰਡ, ਅਤੇ ਮੋਬਾਈਲ ਬਰਾਮਦ ਕੀਤੇ ਹਨ. ਜੇ ਤੁਹਾਡੇ ਕੋਲ ਵੀ ਅਜਿਹਾ ਸੁਨੇਹਾ ਆਵੇ ਤਾਂ ਤੁਰੰਤ ਪੁਲਿਸ ਨੂੰ ਦੱਸੋ.