
ਸ਼ਰੀ.ਰਕ ਸੰਬੰਧਾਂ ਨੂੰ ਲੈ ਕੇ ਹਰ ਜਗ੍ਹਾ ਤੇ ਕਾਨੂੰਨ ਵੱਖਰੋ ਵੱਖਰੇ ਹਨ. ਕਈ ਅਜਿਹੀਆਂ ਥਾਵਾਂ ਵੀ ਹਨ ਜਿਹਨਾਂ ਵਿੱਚ ਸ਼ਰੀ.ਰਕ ਸੰਬੰਧਾਂ ਨੂੰ ਲੈ ਕੇ ਬਹੁਤ ਅਜਾਦੀ ਹੈ ਅਤੇ ਲੋਕ ਵੀ ਖੁੱਲ ਕੇ ਗੱਲ ਕਰਦੇ ਹਨ. ਪਰ ਕਈ ਥਾਵਾਂ ਤੇ ਇਹਨਾਂ ਨੂੰ ਲੈ ਕੇ ਕਾਫੀ ਸਖਤ ਕਾਨੂੰਨ ਹਨ. ਅੱਜ ਅਸੀਂ ਤੁਹਾਨੂੰ ਅਜਿਹੀ ਜਗ੍ਹਾ ਦੱਸਣ ਜਿੱਥੇ ਹਸਤ+ਮੈਥੁਨ ਕਰਨ ਤੇ ਤਿੰਨ ਸਾਲ ਤੱਕ ਦੀ ਸਜਾ ਹੋ ਸਕਦੀ ਹੈ.
ਇਸ ਜਗ੍ਹਾ ਤੇ ਜਿਆਦਾਤਰ ਮੁਸਲਿਮ ਅਬਾਦੀ ਹੈ. ਅਤੇ ਇਸ ਧਰਮ ਦੇ ਰੂਲ ਮੁਤਾਬਿਕ ਹਸਤ+ਮੈਥੁਨ ਇੱਕ ਬਹੁਤ ਵੱਡਾ ਪਾਪ ਹੈ. ਇਸ ਲਈ ਇਸ ਜਗ੍ਹਾ ਦੀ ਸਰਕਾਰ ਨੇ ਹਸਤ+ਮੈਥੁਨ ਨੁੰ ਅਨੈਤਿਕ ਵਿਵਹਾਰ ਮੰਨਿਆਂ ਹੈ. ਜਿਸ ਦਾ ਪਤਾ ਲੱਗਣ ਤੇ ਅਪਰਾਧੀ ਨੂੰ ਤਿੰਨ ਸਾਲ ਤੱਕ ਦੀ ਸਜਾ ਹੋ ਸਕਦੀ ਹੈ. ਇਸ ਦੇਸ਼ ਦਾ ਨਾਮ ਇੰਡੋਨੇਸ਼ੀਆ ਹੈ.