Contact Us
Admin 25.01.18 10.37 AM 418594
ਜਾਣੋ ਔਰਤਾਂ ਕਿਹੜੇ ਦਿਨਾਂ ਵਿੱਚ ਸੈਕਸ ਲਈ ਬੇਤਾਬ ਰਹਿੰਦੀਆਂ ਹਨ

ਸੈਕਸ ਇੱਕ ਅਜਿਹੀ ਕਿਰਿਆ ਹੈ ਜਿਸਦੀ ਚਾਹਤ ਹਰ ਇੱਕ ਨੂੰ ਹੁੰਦੀ ਹੈ ਚਾਹੇ ਉਹ ਮਰਦ ਹੋਵੇ ਜਾਂ ਔਰਤ ਹੋਵੇ, ਕਿਤੇ ਨਾਂ ਕਿਤੇ ਹਰ ਇੱਕ ਦਾ ਮਨ ਸੈਕਸ ਲਈ ਬੇਤਾਬ ਰਹਿੰਦਾ ਹੈ. ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੇ ਦਿਨਾਂ ਵਿੱਚ ਔਰਤਾਂ ਸੈਕਸ ਲਈ ਬਹੁਤ ਜਿਆਦਾ ਬੇਤਾਬ ਰਹਿੰਦੀਆਂ ਹਨ.

ਅਜਿਹਾ ਨਹੀਂ ਹੈ ਕਿ ਸਿਰਫ ਆਦਮੀਆਂ ਦਾ ਧਿਆਨ ਹੀ ਸੈਕਸ ਲਈ ਜਿਆਦਾ ਡੋਲਦਾ ਹੈ, ਕਈ ਵਾਰ ਔਰਤਾਂ ਵੀ ਸੈਕਸ ਲਈ ਤੜਫਨ ਲੱਗ ਜਾਂਦੀਆਂ ਹਨ, ਬਸ ਫਰਕ ਸਿਰਫ ਇੰਨਾਂ ਹੁੰਦਾ ਹੈ ਕਿ ਆਦਮੀ ਇਸ ਗੱਲ ਨੂੰ ਕਹਿਣ ਲਈ ਟਾਈਮ ਨਹੀਂ ਲਾਉਂਦੇ ਪਰ ਔਰਤਾਂ ਇਸ ਗੱਲ ਨੂੰ ਕਹਿਣ ਲਈ ਝਿਜਕਦੀਆਂ ਰਹਿੰਦੀਆਂ ਹਨ ਅਤੇ ਆਪਣੇ ਪਾਰਟਨਰ ਨੂੰ ਇਹ ਗੱਲ ਕਹਿ ਨਹੀਂ ਪਾਉਂਦੀਆਂ. ਹੁਣ ਗੱਲ ਕਰਦੇ ਹਾਂ ਕਿ ਮਹੀਨੇ ਦੇ ਉਹ ਕਿਹੜੇ ਦਿਨ ਹੁੰਦੇ ਹਨ ਜਦੋਂ ਔਰਤਾਂ ਸੈਕਸ ਲਈ ਚਰਮ ਸੀਮਾਂ ਤੇ ਹੁੰਦੀਆਂ ਹਨ, ਜਦੋਂ ਔਰਤਾਂ ਦੇ ਪੀਰੀਅਡਸ (ਮਹਾਂਵਾਰੀ) ਚੱਲ ਰਹੇ ਹੁੰਦੇ ਹਨ ਉਸ ਤੋਂ ਲੱਗਭੱਗ ਦੋ ਹਫਤੇ ਬਾਅਦ ਔਰਤਾਂ ਸੈਕਸ ਲਈ ਬਹੁਤ ਹੀ ਜਿਆਦਾ ਉਤਾਵਲੀਆਂ ਹੋ ਜਾਂਦੀਆਂ ਹਨ. ਦਰਅਸਲ ਪੀਰਅਡਸ ਦੌਰਾਨ ਅੋਰਤਾਂ ਦੇ ਸ਼ਰੀਰ ਵਿੱਚ ਖਾਸ ਤਰਾਂ ਹਾਰਮੋਨਸ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਜੋ ਕਿ ਔਰਤਾਂ ਨੂੰ ਅਸਥਾਈ ਬਣਾ ਦਿੰਦੇ ਹਨ.

ਇਸ ਵਜਾ ਕਾਰਨ ਔਰਤਾਂ ਦੇ ਦਿਮਾਗ ਵਿੱਚ ਜਿਆਦਾਤਰ ਸੈਕਸ ਦੇ ਹੀ ਖਿਆਲ ਆਉਂਦੇ ਹਨ, ਅਜਿਹਾ ਵੀ ਜਿਹਾ ਜਾਂਦਾ ਹੈ ਕਿ ਜਿਨਾਂ ਲੜਕੀਆਂ ਨੂੰ ਪੀਰੀਅਡਸ ਜਲਦੀ ਆਉਂਦੇ ਹਨ ਉਹਨਾ ਵਿੱਚ ਸੈਕਸ ਦੀ ਇੱਛਾ ਜਿਆਦਾ ਹੁੰਦੀ ਹੈ, ਕੁੱਝ ਔਰਤਾਂ ਨੂੰ ਸੈਕਸ ਦੀ ਇੱਛਾ ਪੀਰੀਅਡਸ (ਮਹਾਂਵਰੀ) ਦੇ ਦੌਰਾਨ ਵੀ ਹੂੰਦੀ ਹੈ, ਔਰਤਾਂ ਵਿੱਚ ਸੈਕਸ ਦੀ ਇੱਛਾ ਹੋਰ ਵੀ ਵੱਧ ਜਾਂਦੀ ਹੈ ਜਦੋਂ ਉਹ ਪੀਰੀਅਡਸ ਦੌਰਾਨ ਸ਼ਰਾਬ ਦਾ ਸੇਵਨ ਕਰਦੀਆਂ ਹਨ, ਸ਼ਰਾਬ ਪੀਣ ਨਾਲ ਸੈਕਸ ਦੀ ਉਤੇਜਨਾ ਹੋਰ ਵੀ ਵੱਧ ਜਾਂਦੀ ਹੈ, ਉਹ ਸ਼ਰੀਰਕ ਸਬੰਧ ਬਣਾਉਣ ਲਈ ਖੁਦ ਨੂੰ ਰੋਕ ਨਹੀਂ ਪਾਉਂਦੀਆਂ ਅਤੇ ਸੈਕਸ ਕਰ ਲੈਂਦੀਆਂ ਹਨ, ਅੰਤ ਵਿੱਚ ਜੇਕਰ ਅਸੀਂ ਗੱਲ ਕਰੀਏ ਕਿ ਉਹ ਕਿਹੜੇ ਦਿਨ ਹਨ ਜਦੋਂ ਔਰਤਾਂ ਸੈਕਸ ਲਈ ਉਤਾਵਲੀਆਂ ਹੁੰਦੀਆਂ ਹਨ ਤਾਂ ਉਹ ਦਿਨ ਹਨ ਔਰਤਾਂ ਦੇ ਪੀਰੀਅਡਸ ਆਉਣ ਤੋਂ ਲੱਗਭੱਗ ਦੋ ਹਫਤੇ ਬਾਅਦ. ਇਹਨਾਂ ਦਿਨਾਂ ਵਿੱਚ ਹੀ ਔਰਤਾਂ ਸੈਕਸ ਲਈ ਬੇਤਾਬ ਹੁੰਦੀਆਂ ਹਨ.