![](../thumbnails/3en5v2.jpg)
ਸੈਕਸ ਕਰਨ ਤੋਂ ਬਾਅਦ ਆਮ ਤੌਰ ਤੇ ਨੀਂਦ ਆਉਣ ਲੱਗ ਪੈਂਦੀ ਹੈ ਜਿਸ ਦਾ ਮੁੱਖ ਕਾਰਨ ਊਰਜਾ ਦਾ ਖਪਤ ਹੋਣਾ ਹੈ, ਸੈਕਸ ਦੌਰਾਨ ਔਰਤਾਂ ਨਾਲੋਂ ਆਦਮੀਆਂ ਵਿੱਚੋਂ ਜਿਆਦਾ ਊਰਜਾ ਖਪਤ ਹੁੰਦੀ ਹੈ. ਆਮ ਤੌਰ ਤੇ ਇੱਕ ਵਾਰ ਸੈਕਸ ਕਰਨ ਨਾਲ ਆਦਮੀਆਂ ਵਿੱਚੋਂ ਲੱਗਭੱਗ 101 ਕੈਲੋਰੀ ਊਰਜਾ ਖਤਮ ਹੁੰਦੀ ਹੈ ਜੋ ਕਿ ਲੱਗਭੱਗ 1 ਕੱਪ ਦੁੱਧ ਤੋਂ ਪ੍ਰਾਪਤ ਹੋਣ ਵਾਲੀ ਕੈਲੋਰੀ ਦੇ ਬਰਾਬਰ ਹੈ ਅਤੇ ਔਰਤਾਂ ਵਿੱਚੋਂ ਸੈਕਸ ਦੇ ਦੌਰਾਨ ਲੱਗਭੱਗ 69 ਕੈਲੋਰੀ ਊਰਜਾ ਖਤਮ ਹੁੰਦੀ ਹੈ.