
ਸਹੀ ਸੈਕਸ ਉਸਨੂੰ ਕਹਿੰਦੇ ਹਨ ਜਿਸ ਵਿੱਚ ਆਦਮੀ ਅਤੇ ਔਰਤ ਦੋਵਾਂ ਨੂੰ ਚਰਮ ਸੁੱਖ ਦੀ ਪ੍ਰਾਪਤੀ ਹੋਵੇ. ਪਰ ਹਮੇਸ਼ਾ ਅਜਿਹਾ ਨਹੀਂ ਹੁੰਦਾ ਕਈ ਵਾਰ ਆਦਮੀ ਨੂੰ ਸ਼ੀਘਰਪਤਨ ਦੀ ਸਮੱਸਿਆ ਆਉਣ ਲੱਗ ਪੈਂਦੀ ਹੈ. ਜਿਸ ਨੂੰ Premature Ejaculation ਵੀ ਕਹਿੰਦੇ ਹਨ. ਇਸ ਵਿੱਚ ਆਦਮੀ ਦਾ ਵੀਰਜ ਬਹੁਤ ਜਲਦੀ ਨਿਕਲ ਜਾਂਦਾ ਹੈ ਅਤੇ ਕਈ ਵਾਰ ਤਾਂ ਸੈਕਸ ਤੋਂ ਪਹਿਲਾਂ ਹੀ ਨਿਕਲ ਜਾਂਦਾ ਹੈ. ਇਸ ਸਮੱਸਿਆ ਦਾ ਇਲਾਜ ਘਰ ਵਿੱਚ ਹੀ ਕੀਤਾ ਜਾ ਸਕਦਾ ਹੈ ਜੇਕਰ ਇਹ ਬਹੁਤੀ ਜਿਆਦਾ ਗੰਬੀਰ ਨਾਂ ਹੋਵੇ.
ਇੱਕ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 30% ਤੋਂ 40% ਆਦਮੀਆਂ ਦੇ ਵਿੱਚ ਇਹ ਸਮੱਸਿਆ ਆਉਂਦੀ ਹੈ. ਜੇਕਰ ਸੈਕਸ ਕਰਦੇ ਸਮੇਂ 2 ਮਿੰਟ ਵਿੱਚ ਹੀ ਵੀਰਜ ਨਿਕਲ ਜਾਂਦਾ ਹੈ ਤਾਂ ਇਸ ਨੂੰ ਸ਼ੀਘਰਪਤਨ ਕਿਹਾ ਜਾਦਾ ਹੈ. ਕਈ ਮਾਹਿਰਾਂ ਦਾ ਕਹਿਣਾ ਹੈ ਕਿ ਜਿਆਦਾ ਹਸਤਮੈਥੁਨ ਨਾਲ ਵੀ ਸ਼ੀਘਰਪਤਨ ਦੀ ਸਮੱਸਿਆ ਆ ਜਾਂਦੀ ਹੈ. ਦੂਸਰਾ ਕਾਰਨ ਹੈ ਬਹੁਤ ਜਿਆਦਾ ਉਤੇਜਨਾ ਦਾ ਹੋਣਾ, ਮਤਲਬ ਬਹੁਤ ਜਿਆਦਾ ਸੈਕਸ ਬਾਰੇ ਸੋਚਦੇ ਰਹਿਣਾ , ਜਿਆਦਾ ਪੋਰਨ ਫਿਲਮਾਂ ਦੇਖਣਾ. ਇਸ ਤੋਂ ਇਲਾਵਾ ਹਾਰਮੋਨ ਅੰਸੁਤਲਣ, ਮਾਨਸਿਕ ਤਨਾਵ ਵੀ ਇਸਦੇ ਕਾਰਨ ਹੋ ਸਕਦੇ ਹਨ.
ਕੁੱਝ ਡਾਕਟਰ ਇਸ ਸਮੱਸਿਆ ਨੂੰ ਦੂਰ ਕਰਨ ਲਈ ਕ੍ਰੀਮ ਜਾਂ ਸਪਰੇ ਦਿੰਦੇ ਹਨ ਜਿਸ ਨੂੰ ਸੈਕਸ ਤੋਂ 15-20 ਮਿੰਟ ਪਹਿਲਾਂ ਲਾਉਣਾ ਪੈਂਦਾ ਹੈ. ਕਈ ਲੋਕਾਂ ਨੂੰ ਇਹ ਅਸਰਦਾਰ ਸਾਬਿਤ ਹੁੰਦਾ ਹੈ ਪਰ ਕਈਆਂ ਨੂੰ ਐਲਰਜੀ ਵੀ ਹੋ ਜਾਂਦੀ ਹੈ. ਇਸ ਤੋਂ ਇਲਾਵਾ ਕਈ ਗੋਲੀਆਂ ਜਾਂ ਕੈਪਸੂਲ ਵੀ ਆਉਂਦੇ ਹਨ ਜੋ ਇਸ ਸਮੱਸਿਆ ਨੂੰ ਦੂਰ ਕਰਦੇ ਹਨ ਪਰ ਇਹ ਨੁਕਸਾਨ ਵੀ ਕਰਦੇ ਹਨ.
ਘਰੇਲੂ ਉਪਚਾਰ ਵਿੱਚ ਪਹਿਲੀ ਤਕਨੀਕ ਹੈ ਜਿਸ ਵਿੱਚ ਜਦੋਂ ਆਦਮੀ ਦਾ ਵੀਰਜ ਨਿਕਲਣ ਲੱਗੇ ਤਾਂ ਉਹ ਸੈਕਸ ਨੂੰ ਰੋਕ ਲਵੇ ਅਜਿਹਾ ਅਭਿਆਸ 8-10 ਵਾਰ ਕਰੇ, ਹੋਲੀ ਹੋਲੀ ਇਸ ਨਾਲ ਵੀਰਜ ਨਿਕਲਣ ਦਾ ਟਾਈਮ ਵੱਧ ਜਾਵੇਗਾ. ਦੂਸਰਾ ਤਰੀਕਾ ਹੈ ਸੈਕਸ ਕਰਨ ਤੋਂ 1-2 ਘੰਟੇ ਪਹਿਲਾਂ ਹਸਤਮੈਥੁਨ ਕਰਨਾ ਇਸ ਨਾਲ ਸੈਕਸ ਕਰਨ ਸਮੇਂ ਵੀਰਜ ਜਲਦੀ ਨਹੀਂ ਨਿਕਲੇਗਾ. ਤੀਜਾ ਤਰੀਕਾ ਹੈ ਕੰਡੋਮ ਦੀ ਵਰਤੋ ਕਰਨਾ ਇਸ ਨਾਲ ਲਿੰਗ ਦੀ ਸੈਨਸੀਵਿਟੀ ਘਟ ਜਾਂਦੀ ਹੈ. ਕੰਡੋਮ ਤੇ Benzocaine ਜਾਂ Lidocaine ਲੱਗਿਆ ਹੁੰਦਾ ਹੈ ਜਿਸ ਨਾਲ ਵੀਰਜ ਜਲਦੀ ਨਹੀਂ ਨਿਕਲਦਾ.
ਇਸ ਤੋਂ ਇਲਾਵਾ ਇਸ ਸਮੱਸਿਆ ਲਈ ਕਈ ਅਯੁਰਵੈਦਿਕ ਤਰੀਕੇ ਵੀ ਹਨ ਜਿਸ ਵਿੱਚ 5 ਗ੍ਰਾਮ ਅਸ਼ਵਗੰਧਾ ਅਤੇ 5 ਗ੍ਰਾਮ ਮਿਸ਼ਰੀ ਨੂੰ ਦੁੱਧ ਨਾਲ ਨਾਲ ਸਵੇਰੇ ਸ਼ਾਮ ਲਵੋ ਜਾਂ 4 ਗ੍ਰਾਮ ਮੂਸਲੀ ਪਾਉਡਰ ਦੁੱਧ ਨਾਲ ਸਵੇਰੇ ਸ਼ਾਮ ਜਾਂ ਜਾਮੁਨ ਦੀ ਗੁਠਲੀ ਦਾ ਪਤਊਡਰ 3 ਗ੍ਰਾਮ ਇਸ ਤੋਂ ਇਲਾਵਾ ਸ਼ਿਲਾਜੀਤ ਪਾਊਡਰ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ