
ਕਈ ਲੋਕਾਂ ਨੂੰ ਸੈਕਸ ਦੀ ਲਤ (ਆਦਤ) ਲੱਗੀ ਹੁੰਦੀ ਹੈ. ਇਸ ਦੇ ਲਈ ਉਹ ਕੁਝ ਵੀ ਕਰ ਸਕਦੇ ਹਨ, ਇਸ ਲਈ ਉਹ ਸੈਕਸ ਤੋਂ ਪਹਿਲਾਂ ਉਹ ਕੁਝ ਵੀ ਨਹੀਂ ਸੋਚਦੇ. ਪਰ ਅਜਿਹਾ ਕਿਹਾ ਜਾਦਾ ਹੈ ਕਿ ਸੈਕਸ ਕਰਨ ਤੋਂ ਪਹਿਲਾਂ ਖੂਬ ਸੋਚ ਵਿਚਾਰ ਕਰਨਾ ਚਾਹੀਦਾ ਹੈ ਜਿਸ ਨਾਲ ਤੁਸੀਂ ਸ਼ਰੀਰਕ ਸਬੰਧ ਬਣਾ ਰਹੇ ਹੋ ਉਸਦੇ ਨਾਲ ਤੁਹਾਡਾ ਰਿਸ਼ਤਾ ਕਿਸ ਤਰਾਂ ਦਾ ਹੈ. ਭਾਰਤੀ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰਾਂ ਦੀਆਂ ਦੀਆਂ ਔਰਤਾਂ ਨਾਲ ਬਿਲਕੁਲ ਵੀ ਸ਼ਰੀਰਕ ਸਬੰਧ ਨਹੀਂ ਬਣਾਉਣੇ ਚਾਹੀਦੇ. ਪਹਿਲਾ: ਭਾਰਤੀ ਸ਼ਾਸਤਰਾਂ ਅਨੁਸਾਰ ਕਿਸੇ ਵੀ ਨਾਬਾਲਿਗ ਲੜਕਾ ਜਾਂ ਲੜਕੀ ਨੂੰ ਕਦੇ ਵੀ ਸ਼ਰੀਰਕ ਸਬੰਧ ਨਹੀਂ ਬਣਾਉਣੇ ਚਾਹੀਦੇ. ਦੂਜਾ: ਭਾਰਤੀ ਸ਼ਾਸਤਰਾਂ ਅਨੁਸਾਰ ਵਿਧਵਾ ਔਰਤ ਨਾਲ ਵੀ ਸ਼ਰੀਰਕ ਸਬੰਧ ਬਣਾਉਣੇ ਚਾਹੀਦੇ ਜੇਕਰ ਤੁਸੀਂ ਉਸ ਨਾਲ ਸਬੰਧ ਬਣਾਉਣਾ ਚਾਹੁੰਦੇ ਹੋ ਤਾਂ ਪਹਿਲਾ ਉਸ ਨਾਲ ਵਿਆਹ ਕਰਨਾ ਹੋਵੇਗਾ. ਤੀਜਾ: ਰਾਹ ਚਲਦੀ ਕਿਸੇ ਵੀ ਔਰਤ ਨਾਲ ਸ਼ਰੀਰਕ ਸਬੰਧ ਨਹੀਂ ਬਣਾਉਣੇ ਚਾਹੀਦੇ ਕਿਉਂਕਿ ਉਸ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਹੈ. ਚੌਥਾ: ਜੇਕਰ ਕੋਈ ਔਰਤ ਜਾਂ ਆਦਮੀ ਤੁਹਾਡੀ ਉਮਰ ਤੋਂ ਵੱਡਾ ਹੈ ਤਾਂ ਉਸ ਨਾਲ ਵੀ ਸ਼ਰੀਰਕ ਸਬੰਧ ਨਹੀਂ ਬਣਾਉਣੇ ਚਾਹੀਦੇ. ਪੰਜਵਾਂ: ਕਦੇ ਵੀ ਕਿਸੇ ਨੂੰ ਪੈਸੇ ਜਾਂ ਕਿਸੇ ਚੀਜ ਦਾ ਲਾਲਚ ਦੇ ਕੇ ਉਸ ਨਾਲ ਸਬੰਧ ਬਣਾਉਣੇ ਵੀ ਇੱਕ ਪਾਪ ਹੈ.