
ਮਿਲੀ ਜਾਣਕਾਰੀ ਅਨੁਸਾਰ ਪਹਿਲੀ ਪਤਨੀ (ਸ਼ਾਹਿਦੁੰਨੀਸ਼ਾ) ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ. ਉਸ ਦੇ ਚਾਰ ਬੱਚੇ ਸਨ. ਪਰ ਇੱਕ ਸਾਲ ਪਹਿਲਾਂ ਉਸਦੇ ਪਤੀ (ਨੂਰ ਅਲੀ) ਨੇ ਦੂਜਾ ਵਿਆਹ ਕਰਵਾ ਲਿਆ ਅਤੇ ਹੋਰ ਸ਼ਹਿਰ ਵਿੱਚ ਰਹਿਣ ਲੱਗ ਗਿਆ. ਪਰ ਪਿੱਛੋ ਸਹੁਰੇ ਨੇ ਹੀ.
ਜਦੋਂ ਇਸ ਗੱਲ ਦੀ ਜਾਣਕਾਰੀ ਪਹਿਲੀ ਪਤਨੀ ਨੂੰ ਲੱਗੀ ਤਾਂ ਉਸਨੇ ਓਹਨਾਂ ਉਪਰ ਜੁਜਾਰੇ ਦਾ ਕੇਸ ਕਰ ਦਿੱਤਾ. ਜਿਸ ਤੇ ਉਸਦੇ ਸਹੁਰਾ ਪਰਿਵਾਰ ਨੂੰ ਗੁੱਸਾ ਆਇਆ. ਓਹ ਉਸਨੁੰ ਘਰ ਛੱਡਣ ਲਈ ਧਮਕੀਆਂ ਦੇਣ ਲੱਗੇ. ਪਰ ਓਹ ਨਾਂ ਮੰਨੀ ਉਸਦੇ ਸਹੁਰੇ (ਮੁਹੰਮਦ ਸ਼ਮੀ) ਨੇ ਆਪਣੇ ਬੇਟੇ ਦੇ ਕਹਿਣ ਤੇ ਪਹਿਲਾਂ ਵਾਲੀ ਪਤਨੀ ਦਾ ਕ.ਤ.ਲ ਕਰ ਦਿੱਤਾ. ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ.