ਬਹੁਤ ਸਾਰੇ ਲੋਕਾਂ ਨੂੰ ਸੈਕਸ ਦੌਰਾਨ ਜਲਦੀ ਵੀਰਜ ਨਿਕਲਣ ਦੀ ਸੱਮਸਿਆ ਹੁੰਦੀ ਹੈ ਜਿਸ ਦੇ ਲਈ ਓਹ ਬਹੁਤ ਤਰਾਂ ਦੇ ਇਲਾਜ ਲੱਭਦੇ ਹਨ, ਪਰ ਅੱਜ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੇ ਵੀਰਜ ਨੂੰ ਨਿਕਲਣ ਤੋਂ ਤੁਰੰਤ ਰੋਕ ਲਵੋਗੇ, ਅਤੇ ਇਸ ਨੂੰ ਕਦੋ ਬਾਹਰ ਕੱਢਣਾ ਤੁਹਾਡੇ ਹੱਥ ਵਿੱਚ ਹੋਵੇਗਾ.
ਜਦੋਂ ਵੀ ਸੈਕਸ ਦੌਰਾਨ ਤੁਹਾਡਾ ਵੀਰਜ ਨਿਕਲਣ ਲੱਗੇ ਆਪਣੇ ਲਿੰਗ ਦੀ ਫ੍ਰੈਨੁਲਮ ਨੂੰ ਜੋ ਕਿ ਲਿੰਗ ਦੀ ਅਜਿਹੀ ਚਮੜੀ (ਜਾਂ ਚਮੜੀ ਦੀ ਪੱਟੀ) ਹੁੰਦੀ ਹੈ ਜੋ ਕਿ ਲਿੰਗ ਦੇ ਅਗਲੇ ਭਾਗ ਨੂੰ ਲਿੰਗ ਦੀ ਬਾਹਰੀ ਚਮੜੀ ਨਾਲ ਜੋੜਦੀ ਹੈ ਨੁੰ ਆਪਣੇ ਅੰਗੂਠੇ ਨਾਲ ਨੱਪ ਲਵੋ, ਇਸ ਦੇ ਨਾਲ ਤੁਰੰਤ ਵੀਰਜ ਰੁੱਕ ਜਾਵੇਗਾ ਅਤੇ ਤੁਸੀਂ ਦੁਬਾਰਾ 15-20 ਸੈਕਿੰਡ ਬਾਅਦ ਸੈਕਸ ਕਰ ਸਕਦੇ ਹੋ. ਇਸ ਦੇ ਨਾਲ ਹੌਲੀ ਹੌਲੀ ਇਹ ਸਮੱਸਿਆ ਪੱਕੇ ਤੌਰ ਤੇ ਖਤਮ ਹੋ ਜਾਵੇਗੀ.