Contact Us
Admin 20.07.24 01.25 PM 495528
ਪਤੀ ਦੀ ਜਗ੍ਹਾ ਸਹੁਰੇ ਨੇ ਮਨਾਇਆ ਨਵ ਵਿਆਹੀ ਲੜਕੀ ਨਾਲ ਹਨੀਮੂਨ ਸੱਸ ਕਹਿੰਦੀ ਖੁਸ਼ ਤਾਂ ਕਰਨਾ ਪਊ

ਪਹਿਲਾਂ ਤਾਂ ਉਸਨੇ ਆਪਣੇ ਸਹੁਰੇ ਦੀਆਂ ਹਰਕਤਾਂ ਨੂੰ ਨਜ਼ਰਅੰਦਾਜ਼ ਕੀਤਾ. ਪਰ ਇਕ ਦਿਨ ਜਦੋਂ ਉਹ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ਵਿਚ ਗਈ ਤਾਂ ਉਸ ਦਾ ਸਹੁਰਾ ਆ ਕੇ ਉਸ ਦੇ ਮੰਜੇ ‘ਤੇ ਬੈਠ ਗਿਆ.

ਲੜਕੀ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦਾ ਪਤੀ ਵਿਦੇਸ਼ ਚਲਾ ਗਿਆ. ਸਹੁਰੇ ਦੀ ਪਹਿਲਾਂ ਹੀ ਉਸ ‘ਤੇ ਬੁਰੀ ਨਜ਼ਰ ਸੀ. ਪਤੀ ਦੇ ਜਾਂਦੇ ਹੀ ਸਹੁਰੇ ਨੇ ਉਸ ਨਾਲ ਬਲਾਤ+ਕਾਰ ਕੀਤਾ. ਜਦੋਂ ਨੂੰਹ ਨੇ ਇਸ ਬਾਰੇ ਆਪਣੀ ਸੱਸ ਨੂੰ ਦੱਸਿਆ ਤਾਂ ਉਸ ਨੇ ਮਦਦ ਕਰਨ ਦੀ ਬਜਾਏ ਇਹ ਕਹਿ ਦਿੱਤਾ ਕਿ ਜੇ ਘਰ ਵਿੱਚ ਰਹਿਣਾ ਹੈ ਤਾਂ ਸਭ ਨੂੰ ਖੁਸ਼ ਰੱਖਣਾ ਪਵੇਗਾ. ਉਸ ਨੇ ਸਾਰੀ ਘਟਨਾ ਆਪਣੇ ਮਾਪਿਆਂ ਨੂੰ ਦੱਸੀ। ਫਿਰ ਉਸ ਨੇ ਥਾਣੇ ਜਾ ਕੇ ਆਪਣੇ ਸਹੁਰੇ ਤੇ ਸੱਸ ਖ਼ਿਲਾਫ਼ ਕੇਸ ਦਰਜ ਕਰਵਾਇਆ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ. ਇਹ ਘਟਨਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਹੈ.