
ਭਾਰਤ ਦੀ ਹੀ ਇੱਕ ਮੋਬਾਈਲ ਫੋਨ ਕੰਪਨੀ ਨੇ ਪਾਣੀ ਵਿੱਚ ਨਾਂ ਡੁੱਬਣ ਵਾਲਾ ਫੋਨ ਬਣਾਇਆ ਹੈ. ਇਸ ਫੋਨ ਨੂੰ ਬੈਂਗਲੋਰ ਦੀ ਦੀ ਕੰਪਨੀ ਕੋਮੇਟ ਕੋਰ ਨੇ ਬਣਾਇਆ ਹੈ. ਇਹ ਫੋਨ ਪਾਣੀ ਵਿੱਚ ਨਹੀਂ ਡੁਬੇਗਾ. ਅਤੇ ਤੁਸੀਂ ਚਾਹ ਕੇ ਵੀ ਇਸ ਫੋਨ ਨੂੰ ਪਾਣੀ ਵਿਚ ਨਹੀਂ ਡੋਬ ਸਕਦੇ. ਇਸ ਫੋਨ ਦੀ ਸਕਰੀਨ 4.7 ਇੰਚ ਹੈ, 4 ਜੀ.ਬੀ ਰੈਮ ਅਤੇ 2 ਗੀਗਾ ਹਾਰਟਜ਼ ਦਾ ਪ੍ਰੋਸੈਸਰ ਹੈ.