
ਇੱਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ. ਜੋ ਕਿ ਹਰ ਇੱਕ ਨੁੰ ਹੈਰਾਨ ਕਰ ਦੇਵੇਗਾ. ਜਿਸ ਵਿੱਚ ਇੱਕ ਔਰਤ ਦਾ ਦਾਅਵਾ ਹੈ ਕਿ ਉਸ ਦੀ ਕੁੜੀ ਕਿਸੇ ਕੰਪਨੀ ਦਾ ਅੰਡਰ.ਵੀਅਰ ਪਾ ਕੇ ਗਰਭ.ਵਤੀ ਹੋ ਗਈ. ਮਾਮਲਾ ਕੁੱਝ ਇਸ ਤਰਾਂ ਹੈ ਕਿ.
ਔਰਤ ਨੇ ਦੱਸਿਆ ਕਿ ਉਸ ਨੇ ਆਨਲਾਈਨ ਅੰਡਰ.ਵੀਅ੍ਰ ਦਾ ਜੋੜਾ ਖਰੀਦਿਆ ਸੀ. ਜਿਸ ਨੂੰ ਪਾ ਕੇ ਉਸ ਦੀ ਲੜਕੀ ਗਰਭ.ਵਤੀ ਹੋ ਗਈ. ਇਸ ਤੋਂ ਬਾਅਦ ਔਰਤ ਨੇ ਕੰਪਨੀ ਕਸਟਰਮ ਕੇਅਰ ਵਿੱਚ ਕਾਲ ਕੀਤੀ ਜਦੋਂ ਕਾਫੀ ਸਮਝਾਉਣ ਦੇ ਬਾਵਜੂਦ ਵੀ ਓਹ ਨਾਂ ਮੰਨੀ ਤਾਂ ਓਹਨਾਂ ਨੇ ਦੱਸਿਆ ਕਿ ਓਹਨਾਂ ਦੀ ਫੈਕਟਰੀ ਵਿੱਚ ਸਿਰਫ ਔਰਤਾਂ ਹੀ ਕੰਮ ਕਰਦੀਆਂ ਹਨ. ਇਸ ਸਭ ਦੇ ਬਾਵਜੂਦ ਔਰਤ ਆਪਣੀਆਂ ਗੱਲਾਂ ਤੋਂ ਨਹੀਂ ਹਟਦੀ. ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਓਹ ਔਰਤ ਸੋਸ਼ਲ ਮੀਡੀਆ ਤੇ ਸਿਰਫ ਲੋਕਾਂ ਦਾ ਧਿਆਨ ਖਿੱਚਣ ਲਈ ਅਜਿਹਾ ਡਰਾਮਾ ਕਰਦੀ ਹੈ ਅਤੇ ਬੇਤੁੱਕੇ ਦਾਅਵੇ ਕਰ ਰਹੀ ਸੀ. ਇਹ ਘਟਨਾ ਚੀਨ ਦੀ ਹੈ.