ਵੈਸੇ ਤਾਂ ਆਦਮੀ ਦੇ ਵੀਰਜ ਦੀ ਸਮਿੱਲ ਬਹੁਤ ਸਾਰੇ ਫੈਕਟਰ ਤੇ ਨਿਰਭਰ ਕਰਦੀ ਹੈ, ਹਰ ਵਾਰ ਵੀਰਜ ਦੀ ਸਮੈਲ ਸੇਮ ਨਹੀਂ ਹੁੰਦੀ. ਪਰ ਫਿਰ ਵੀ ਇਸ ਦੀ ਸਮਿੱਲ ਕਾਫੀ ਬਦਬੂਦਾਰ ਹੁੰਦੀ ਹੈ, ਹਰ ਆਦਮੀ ਦਾ ਇਸ ਦਾ ਸਾਹਮਣਾ ਉਸ ਵੇਲੇ ਕਰਨਾ ਪੈਂਦਾ ਹੈ ਜਦੋਂ ਕਦੇ ਉਸ ਨੂੰ ਸੁਪਨਦੋਸ਼ ਹੁੰਦਾ ਹੈ. ਵੈਸੇ ਸੁਪਨਦੋਸ਼ ਵੀ ਕੋਈ ਜਿਆਦਾ ਵੱਡੀ ਸਮੱਸਿਆ ਨਹੀਂ ਜਿੰਨੀ ਕਿ ਇਹ ਬਦਬੂਦਾਰ ਵੀਰਜ. ਅਸਲ ਵਿੱਚ ਕੋਈ ਪ੍ਰਾਬਲਮ ਜਾਂ ਸੱਮਸਿਆ ਹੈ ਇਸ ਦੀ ਸਮਿੱਲ ਕੁਦਰਤੀ ਹੈ. ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵੀਰਜ ਇੰਨਾਂ ਬਦਬੂਦਾਰ ਕਿਉਂ ਹੁੰਦਾ ਹੈ.
ਵੀਰਜ ਵਿੱਚ ਸਿਰਫ 1% ਸਪਰਮ ਅਤੇ 99% ਹੋਰ ਕੰਪਾਉਂਡ, ਇੰਨਜਾਈਮ, ਪ੍ਰੋਟੀਨ, ਮਿਨਰਲਸ ਹੁੰਦੇ ਹਨ. ਇਹਨਾਂ ਦੇ ਜਿਆਦਾਤਰ ਸਬਸਟਾਂਸ ਅਲਕਾਈਨ ਹੁੰਦੇ ਹਨ ਮਤਲਬ ਇਹਨਾਂ ਦੀ ਮਤਰਾ ਪੀ.ਐਚ ਸਕੇਲ ਤੇ ਸੱਤ ਤੋਂ ਵੀ ਵੱਧ ਹੁੰਦੀ ਹੈ. ਆਦਮੀ ਦੇ ਵੀਰਜ ਵਿੱਚ ਮੈਗਨੀਸ਼ੀਅਮ, ਕੈਲਸ਼ੀਅਮ, ਕੌਪਰ, ਜਿੰਕ, ਸਲਫਰ ਮੌਜੂਦ ਹੁੰਦੇ ਹਨ ਜੋ ਕਿ ਅਲਕਾਈਨ ਹਨ. ਜਿਸ ਕਾਰਨ ਵੀਰਜ ਵੋੱਚੋਂ ਬਦਬੂ ਆਉਂਦੀ ਹੈ. ਜੇਕਰ ਵੀਰਜ ਵਿੱਚੋਂ ਬਹੁਤ ਜਿਆਦਾ ਬਦਬੂ ਆਉਂਦੀ ਹੈ ਤਾਂ ਕਿਸੇ ਕਿਸਮ ਦੀ ਵੀਰਜ ਸੱਮਸਿਆ ਵੀ ਹੋ ਸਕਦੀ ਹੈ ਇਸ ਦੇ ਲਈ ਡਾਕਟਰ ਦੀ ਸਲਾਹ ਲੈਣ ਦੀ ਜਰੂਰਤ ਹੈ.