Contact Us
Admin  12:00 PM  Lifestyle  399916
ਸੈਕਸ ਤੋਂ ਪਹਿਲਾਂ ਭੁੱਲ ਕੇ ਵੀ ਨਾਂ ਖਾਓ ਇਹ ਚੀਜਾਂ ਬਹੁਤ ਜਲਦੀ ਨਿਕਲ ਜਾਵੇਗਾ ਵੀਰਜ

ਜਿਵੇਂ ਕਿ ਅਸੀਂ ਤੁਾਹਨੂੰ ਪਹਿਲਾਂ ਵਾਲੇ ਆਰਟੀਕਲਸ ਵਿੱਚ ਹੀ ਦੱਸ ਚੁੱਕੇ ਹਾਂ ਕਿ ਜਲਦੀ ਵੀਰਜ ਨਿਕਲਣਾ (ਸ਼ੀਘਰਪਤਨ) ਕੋ ਬਹੁਤ ਵੱਡੀ ਬਿਮਾਰੀ ਨਹੀਂ ਹੈ, ਸੈਕਸ ਦਾ ਟਾਈਮ ਵੱਧ ਜਾਂ ਘੱਟ ਹੋਣਾ ਵਿਅਕਤੀ ਦੀ ਜੀਵਨਸ਼ੈਲੀ ਤੇ ਨਿਰਫਰ ਕਰਦਾ ਹੈ. ਸ਼ੀਘਰਪਤਨ ਤੋਂ ਬਹੁਤ ਹੀ ਜਲਦੀ ਛੁਟਕਾਰਾ ਪਾਇਆ ਜਾਂ ਸਕਦਾ ਹੈ ਜੇਕਰ ਆਦਮੀ ਆਪਣੇ ਖਾਣ-ਪਾਣ ਦਾ ਪੂਰਾ ਧਿਆਨ ਰੱਖੇ. ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜਾਂ ਬਾਰੇ ਦੱਸਣ ਜਾ ਰਹੇ ਜਿਹਨਾਂ ਦੀ ਵਰਤੋ ਸੈਕਸ ਤੋਂ ਪਹਿਲਾਂ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਇਹ ਸੈਕਸ ਲਾਈਫ ਉਪਰ ਬਹੁਤ ਬੁਰਾ ਅਸਰ ਪਾਉਂਦੀਆਂ ਹਨ.

ਸਭ ਤੋਂ ਪਹਿਲੀ ਹੈ ਫਾਸਟ ਫੂਡ: ਸੈਕਸ ਤੋਂ ਪਹਿਲਾ ਕਦੇ ਵੀ ਫਾਸਟ ਫੂਡ (ਬਰਗਰ, ਪੀਜਾ ਆਦਿ) ਦੀ ਵਰਤੋ ਕਦੇ ਨਹੀਂ ਕਰਨੀ ਚਾਹੀਦੀ. ਕਿਉਂਕਿ ਇਹਨਾਂ ਨਾਲ ਆਦਮੀ ਦੇ ਸੈਕਸ ਹਾਰਮੋਨ ਤੇ ਅਸਰ ਪੈਂਦਾ ਹੈ. ਦੂਜੀ ਹੈ ਕੋਲਡ੍ਰਿੰਕ ਜਾਂ ਸ਼ਰਾਬ: ਕੋਲਡ੍ਰਿੰਕ ਜਾਂ ਸ਼ਰਾਬ ਵੀ ਸੈਕਸ ਲਾਈਫ ਉਪਰ ਬਹੁਤ ਬੁਰਾ ਪ੍ਰਭਾਵ ਪਾਉਂਦੇ ਹਨ. ਇਹਨਾਂ ਚੀਜਾਂ ਨੂੰ ਪੀਣ ਤੋਂ ਬਾਅਦ ਜੋ ਹਾਰਮੋਨ ਬਣਦੇ ਹਨ ਉਹ ਸੈਕਸ ਕਿਰਿਆ ਉਪਰ ਨਕਰਾਤਮਕ ਪ੍ਰਭਾਵ ਪਾਉਂਦੇ ਹਨ. ਤੀਜੀ ਹੈ ਮੈਦਾ: ਸੈਕਸ ਤੋਂ ਪਹਿਲਾ ਮੈਦੇ ਦੇ ਬਣੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਪੇਟ ਵਿੱਚ ਜਾ ਕੇ ਫੁੱਲ ਜਾਂਦਾ ਹੈ ਅਤੇ ਸੈਕਸ ਕਰਨ ਤੋਂ ਬਾਅਦ ਪੇਟ ਵਿੱਚ ਦਰਦ ਹੋਣ ਲੱਗਦਾ ਹੈ. ਇਸ ਲਈ ਸੈਕਸ ਤੋਂ ਪਹਿਲਾ ਹਲਕਾ ਫੁਲਕਾ ਭੋਜਨ ਖਾਣਾ ਚਾਹੀਦਾ ਹੈ. ਸੈਕਸ ਤੋਂ ਪਹਿਲਾਂ ਗਾਂ ਜਾਂ ਮੱਝ ਦੇ ਦੁੱਧ ਵਿੱਚ ਘਿਓ ਮਿਲਾ ਕੇ ਪੀਣ ਨਾਲ ਸੈਕਸ ਪਾਵਰ ਵਿੱਚ ਬਹੁਤ ਵਾਧਾ ਹੁੰਦਾ ਹੈ.