
ਜਦੋਂ ਵੀ ਲੋਕ ਆਪਣੇ ਘਰਾਂ ਤੋਂ ਬਾਹਰ ਜਾਂਦੇ ਹਨ ਤਾਂ ਓਹ ਅਕਸਰ ਹੀ ਓਥੇ ਰਹਿਣ ਲਈ ਹੋਟਲਾਂ ਦਾ ਸਹਾਰਾ ਲੈਂਦੇ ਹਨ. ਇਸੇ ਤਰਾਂ ਹੀ ਇੱਕ ਲੜਕੀ ਚੰਡੀਗੜ ਦੇ ਇੱਕ ਨਿੱਜੀ ਹੋਟਲ ਵਿੱਚ ਠਹਿਰੀ ਹੋਈ ਸੀ. ਅਤੇ ਜਦੋਂ ਓਹ ਨਹਾਉਣ ਲਈ ਬਾਥਰੂਮ ਵਿੱਚ ਗਈ ਤਾਂ.
ਉੱਥੋਂ ਦੇ ਇੱਕ ਸਫਾਈ ਕਰਮਚਾਰੀ ਵੱਲੋਂ ਉਸ ਦੀ ਵੀਡੀਓ ਬਣਾ ਲਈ ਗਈ. ਅਚਾਨਕ ਹੀ ਉਸ ਲੜਕੀ ਦਾ ਧਿਆਨ ਕੈਮਰੇ ਵੱਲ ਚਲਾ ਗਿਆ ਅਤੇ ਉਸ ਨੇ ਸ਼ੋਰ ਮਚਾ ਦਿੱਤਾ. ਬਾਅਦ ਵਿੱਚ ਪੜਤਾਲ ਕਰਨ ਤੇ ਪਤਾ ਲੱਗਿਆ ਕੇ ਉੱਥੋਂ ਦੇ ਹੀ ਇੱਕ ਸਫਾਈ ਕਰਮਚਾਰੀ ਵੱਲੋਂ ਇਹ ਹਰਕਤ ਕੀਤੀ ਗਈ. ਉਸ ਹੋਟਲ ਦੇ ਸਟਾਫ ਵਿਰੁੱਧ ਮਾਮਲਾ ਵੀ ਦਰਜ ਕਰ ਲਿਆ ਅਤੇ ਵੀਡੀਓ ਵੀ ਡਲੀਟ ਕਰਵਾ ਦਿੱਤੀ ਗਈ.