ਆਮ ਤੌਰ ਤੇ ਸੈਕਸ ਦਾ ਜਿਆਦਾ ਮਜਾ ਲੈਣ ਲਈ ਆਦਮੀ ਸੈਕਸ ਦੀਆਂ ਵੱਖ ਵੱਖ ਪੋਜੀਸ਼ਨਾਂ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਇਹ ਪੋਜੀਸ਼ਨਾਂ ਲਿੰਗ ਨੂੰ ਇਸ ਹੱਦ ਤੱਕ ਨੁਕਸਾਨ ਪਹੁਚਾਉਂਦੀਆਂ ਹਨ ਕਿ ਆਦਮੀ ਦਾ ਲਿੰਗ ਫਰੈਕਚਰ ਹੋ ਜਾਂਦਾ ਹੈ. ਹਾਲ ਵੀ ਵਿੱਚ ਹੋਏ ਇੱਕ ਸਰਵੇ ਵਿੱਚ 18 ਤੋਂ 66 ਸਾਲ ਦੇ ਲੋਕਾਂ ਨੇ ਹਿੱਸਾ ਲਿਆ ਜਿਸ ਵਿੱਚ 77 ਲੋਕ ਸ਼ਾਮਿਲ ਸਨ ਜਿਹਨਾਂ ਦੇ ਲਿੰਗ ਸੈਕਸ ਦੌਰਾਨ ਫਰੈਕਚਰ ਹੋਏ ਸਨ. ਇਸ ਸਰਵੇ ਮੁਤਾਬਿਕ ਡੋਗੀ ਸਟਾਈਲ ਪੋਜੀਸ਼ਨ ਸਭ ਤੋਂ ਖਤਰਨਾਕ ਹੈ ਲੱਗਭੱਗ 40 ਲੋਕ ਅਜਿਹੇ ਸਨ ਜਿਹਨਾਂ ਦਾ ਲਿੰਗ ਡੋਗੀ ਸਟਾਲਈ ਕਾਰਨ ਫਰੈਕਚਰ ਹੋਇਆ ਸੀ ਅਤੇ ਬਾਕੀ ਲੋਕਾਂ ਦਾ ਲਿੰਗ ਫਰੈਕਚਰ ਵੂਮੈਨ ਔਨ ਟੋਪ ਸੈਕਸ ਪੋਜੀਸ਼ਨ ਕਾਰਨ ਹੋਇਆ ਸੀ ਜਿਸ ਵਿੱਚ ਸੈਕਸ ਦੌਰਾਨ ਔਰਤ ਆਦਮੀ ਦੇ ਉਪੱਰ ਬੈਠੀ ਹੁੰਦੀ ਹੈ. ਸੈਕਸ ਐਕਸਪਰਟ ਦੀ ਮੰਨੀਏ ਤਾਂ ਤਾਂ ਲਿੰਗ ਨੂੰ ਚੋਟ ਉਸ ਵੇਲੇ ਪਹੁੰਚਦੀ ਹੈ ਜਦੋਂ ਲਿੰਗ ਤੇ ਬਹੁਤ ਜਿਆਦਾ ਪਰੈਸ਼ਰ ਆਵੇ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਸੈਕਸ ਦੌਰਾਨ ਅਜਿਹੀਆਂ ਪੋਜੀਸ਼ਨਾਂ ਦੀ ਵਰਤੋ ਨਹੀਂ ਕਰਨੀ ਚਾਹੀਦੀ. ਇਹ ਦੋਵੇਂ ਸੈਕਸ ਪੋਜੀਸ਼ਨਾਂ ਬਹੁਤ ਹੀ ਖਤਰਨਾਕ ਹਨ ਜਿੱਥੋ ਤੱਕ ਹੋ ਸਕੇ ਇਹਨਾਂ ਪੋਜੀਸ਼ਨਾਂ ਦੀ ਵਰਤੋ ਬਹੁਤ ਹੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ.