ਬੱਚੀ ਨੂੰ ਫੋਨ ਦੇਣਾ ਕਿੰਨਾਂ ਗਲਤ ਸਾਬਿਤ ਹੋ ਸਕਦਾ ਹੈ ਇਹ ਕਦੇ ਇਸ ਔਰਤ ਨੇ ਸੋਚਿਆ ਵੀ ਨਹੀਂ ਹੋਵੇਗਾ. ਜਿਸ ਨੇ ਆਪਣੀ ਨਹਾਂ ਰਹੀ ਮੰਮੀ ਦੀ ਵੀਡੀਓ ਲਾਈਵ ਕਰ ਦਿੱਤੀ. ਮਾਮਲਾ ਇਸ ਤਰਾਂ ਸੀ ਕਿ.
ਇਸ ਔਰਤ ਨੇ ਆਪਣੀ ਬੱਚੀ ਨੂੰ ਖੇਡਣ ਲਈ ਮੋਬਾਇਲ ਦੇ ਦਿੱਤਾ ਅਤੇ ਖੁਦ ਨਹਾਉਣ ਲੱਗ ਗਈ. ਪਰ ਬੱਚੀ ਨੇ ਗਲਤੀ ਨਾਲ ਆਪਣੀ ਨਹਾ ਰਹੀ ਮੰਮੀ ਨੂੰ ਲਾਈਵ ਕਰ ਦਿੱਤਾ. ਪਰ ਔਰਤ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ. ਉਸ ਨੇ ਸੋਚਿਆ ਕਿ ਬੱਚੀ ਕੋਈ ਗੇਮ ਖੇਡ ਰਹੀ ਹੋਵੇਗੀ. ਪਰ ਜਦੋਂ ਹੀ ਓਹ ਨਹਾ ਕੇ ਹਟੀ ਤਾਂ ਉਸਨੇ ਸਕਰੀਨ ਦੇ ਦੇਖਿਆ ਕਿ ਓਹ ਲਾਈਵ ਸੀ. ਅਤੇ ਲੋਕ ਉਸ ਨੂੰ ਲਾਈਵ ਦੇਖ ਰਹੇ ਸਨ. ਇਸ ਲੜਕੀ ਦਾ ਨਾਂ ਬ੍ਰਾਇਨਾ ਹੈ ਅਤੇ ਇਹ ਘਟਨਾ ਅਮਰੀਕਾ ਦੀ ਹੈ.