ਕਈ ਵਿਅਕਤੀਆਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਲਿੰਗ ਬਹੁਤ ਛੋਟਾ ਅਤੇ ਕਮਜੋਰ ਹੈ, ਇਸ ਲਈ ਉਹ ਆਪਣੇ ਲਿੰਗ ਨੂੰ ਮੋਟਾ ਅਤੇ ਮਜਬੂਤ ਬਣਾਉਣਾ ਚਾਹੁੰਦੇ ਹਨ. ਇਸ ਦੇ ਲਈ ਪਹਿਲਾਂ ਅਸੀਂ ਤੁਹਾਨੂੰ ਕਈ ਦੇਸੀ ਤਰੀਕੇ ਦੱਸ ਚੁੱਕੇ ਹਾਂ ਪਰ ਅੱਜ ਅਸੀਂ ਤੁਹਾਨੂੰ ਲਿੰਗ ਵਧਾਓ ਯੰਤਰ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ. ਲਿੰਗ ਵਧਾਓ ਯੰਤਰ ਇੱਕ ਅਜਿਹਾ ਯੰਤਰ ਹੁੰਦਾ ਹੈ ਜਿਸ ਨੂੰ ਪੇਨਿਸ ਪੰਪ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ. ਇਸ ਪੰਪ ਦਾ ਇਸਤੇਮਾਲ ਕਰਨ ਨਾਲ ਤੁਹਾਡਾ ਲਿੰਗ ਤਰੰਤ ਖੜਾ ਹੋ ਜਾਂਦਾ ਹੈ. ਆਮ ਤੌਰ ਤੇ 30 ਦਿਨਾਂ ਵਿੱਚ ਲਿੰਗ ਦੀਆਂ ਬੇਜਾਨ ਨਸਾਂ ਵਿੱਚ ਜਾਨ ਪਾਉਣ ਅਤੇ ਲਿੰਗ ਨੂੰ ਮਜਬੂਤ ਕਰਨ ਲਈ ਇਸ ਪੰਪ ਦਾ ਇਸਤੇਮਾਲ ਕੀਤਾ ਜਾਂਦਾ ਹੈ. ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਲਿੰਗ ਬਹੁਤ ਛੋਟਾ ਹੈ ਤਾਂ ਤੁਸੀਂ ਇਸ ਯੰਤਰ ਦੀ ਵਰਤੋ ਕਰ ਸਕਦੇ ਹੋ. ਜੇਕਰ ਤੁਸੀਂ ਸਹੀ ਢੰਗ ਨਾਲ ਇਸ ਦਾ ਇਸਤੇਮਾਲ ਕਰੋ ਤਾਂ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹੈ. ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸਦਾ ਇਸਤੇਮਾਲ ਕਿਵੇਂ ਕੀਤਾ ਜਾਂਦਾ ਹੈ: ਸਭ ਤੋਂ ਪਹਿਲਾ ਆਪਣੇ ਲਿੰਗ ਨੂੰ ਗੁਣਗੁਣੇ ਪਾਣੀ ਨਾਲ ਸਾਫ ਕਰ ਲਵੋ . ਇਸ ਤੋਂ ਬਾਅਦ ਆਪਣੇ ਲਿੰਗ ਨੂੰ ਇਸ ਪੰਪ ਵਿੱਚ ਪਾਓ ਅਤੇ ਉਸ ਦੀ ਪੰਪ ਦੀ ਮੱਦਦ ਨਾਲ ਹਵਾ ਬਾਹਰ ਕੱਢ ਦਿਓ. ਇਸ ਦਾ ਤਰੀਕਾ ਉਸ ਯੰਤਰ ਉੱਪਰ ਵੀ ਦਿੱਤਾ ਹੁੰਦਾ ਹੈ. ਹਵਾ ਕੱਢਣ ਤੋਂ ਬਾਅਦ ਤੁਹਾਡਾ ਲਿੰਗ ਹੋਲੀ ਹੋਲੀ ਖੜਾ ਹੁੰਦਾ ਜਾਵੇਗਾ. ਲਿੰਗ ਖੜਾ ਹੋਣ ਦੇ ਬਾਅਦ ਲੁਬਰੀਕੈਂਟ ਦਾ ਇਸਤੇਮਾਲ ਕਰ ਕੇਹਲਕੇ ਜਿਹੇ ਪੰਪ ਦਾ ਜੇਠਲਾ ਹਿੱਸਾ ਲਿੰਗ ਦੇ ਨੀਚੇ ਦੇ ਵੱਲ ਕਰਨਾ ਹੈ. 15-20 ਮਿੰਟ ਦੇ ਬਾਅਦ ਹਲਕੇ ਜਿਹੇ ਵੈਕੁਅਮ ਨੂੰ ਕੱਢ ਦੇਣਾ ਹੈ. ਜੇਕਰ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 500-2000 ਰੁਪਏ ਤੱਕ ਮਿਲ ਜਾਂਦਾ ਹੈ. ਇਸ ਤੋਂ ਮਹਿੰਗੇ ਯੰਤਰ ਵੀ ਮਿਲ ਜਾਂਦੇ ਹਨ ਉਸ ਜਿਆਦਾ ਅਸਰਦਾਰ ਹੋ ਸਕਦੇ ਹਨ. ਜੇਕਰ ਤੁਸੀਂ ਇਹ ਯੰਤਰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਗੂਗਲ ਤੇ "Penis Enlargement Pump" ਲਿਖ ਕੇ ਸਰਚ ਕਰੋ. ਕੰਪਨੀ ਇਹ ਦਾਵਾ ਕਰਦੀ ਹੈ ਕਿ ਇਸ ਦੀ ਮੱਦਦ ਨਾਲ ਤੁਸੀਂ 30 ਦਿਨਾਂ ਵਿੱਚ ਲਿੰਗ ਵਧਾ ਸਕਦੇ ਹੋ. ਨੋਟ: ਅਸੀਂ ਇਸ ਯੰਤਰ ਦੇ ਨਤੀਜਿਆ ਦੀ ਕੋਈ ਪੁਸ਼ਟੀ ਨਹੀਂ ਕਰਦੇ ਇਹ ਸਭ ਨਤੀਜੇ ਕੰਪਨੀ ਹੀ ਦਾਵਾ ਕਰਦੀ ਹੈ. ਸਾਨੂੰ ਇਸ ਦੀ ਜਾਣਕਾਰੀ ਬਾਰੇ ਕਾਫੀ ਈ-ਮੇਲ ਪ੍ਰਾਪਤ ਹੋਈਆ ਹਨ ਤਾਂ ਹੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ.