ਕੀ ਅਜਿਹਾ ਵੀ ਹੋ ਸਕਦਾ ਹੈ? ਇਸ ਚੀਜ ਤੇ ਯਕੀਨ ਕਰਨਾ ਬੜਾ ਹੀ ਮੁਸ਼ਕਿਲ ਲੱਗਦਾ ਹੈ ਪਰ ਇਹ ਬਿਲਕੁੱਲ ਸੱਚ ਹੈ. ਇਹ ਸਾਰਾ ਮਾਮਲਾ ਚੀਨ ਦਾ ਹੈ. ਇਥੇ ਇਕ ਬਜੁਰਗ ਆਦਮੀ ਇਕ ਸੈਕਸ ਵਰਕਰ ਨਾਲ ਸੈਕਸ ਕਰ ਸੀ ਕਿ ਅਚਾਨਕ ਉਸਨੂੰ ਹਾਰਟ ਅਟੈਕ ਆ ਗਿਆ ਅਤੇ ਉਸਦੀ ਮੌਤ ਹੋ ਗਈ ਪਰ ਉਸਦਾ ਲਿੰਗ ਲੜਕੀ ਯੋਨੀ ਵਿੱਚ ਫਸ ਗਿਆ ਅਤੇ ਉਹਨਾਂ ਦੋਵਾਂ ਨੂੰ ਹਸਪਤਾਲ ਲਿਜਾਣਾ ਪਿਆ . ਜਿੱਥੇ ਡਾਕਟਰਾਂ ਨੇ ਆਪਰੇਸ਼ਨ ਕਰ ਕੇ ਦੋਵਾਂ ਨੂੰ ਅਲੱਗ ਕੀਤਾ. ਇਸ ਮਾਮਲੇ ਨੂੰ ਲੈ ਕਿ ਡਾਕਟਰਾਂ ਨੇ ਦੱਸਿਆ ਹੈ ਅਜਿਹਾ ਇਨਸਾਨਾਂ ਵਿੱਚ ਵੀ ਹੁੰਦਾ ਹੈ ਕਿ ਸੈਕਸ ਦੌਰਾਨ ਲਿੰਗ ਯੋਨੀ ਵਿੱਚ ਫਸ ਜਾਂਦਾ ਹੈ ਕਿਉਕਿ ਇਸ ਵਿੱਚ ਔਰਤਾਂ ਦੀ ਯੋਨੀ ਜਿਆਦਾ ਸੁੰਘੜ ਜਾਂਦੀ ਹੈ ਅਤੇ ਲਿੰਗ ਨੂੰ ਪਕੜ ਲੈਂਦੀ ਹੈ ਇਸ ਕਾਰਨ ਲਿੰਗ ਯੋਨੀ ਵਿੱਚ ਫਸ ਜਾਂਦਾ ਹੈ ਪਰ ਅਜਿਹਾ ਬਹੁਤ ਹੀ ਘੱਟ ਹੁੰਦਾ ਹੈ. ਇਸ ਨੂੰ ਮੈਡੀਕਲ ਭਾਸਾ ਵਿੱਚ "ਪੈਨਿਸ ਕੈਪਿਟਵਸ" ਕਿਹਾ ਜਾਂਦਾ ਹੈ.