Contact Us
Admin 07.11.17 11.26 AM 280588
ਔਰਤਾਂ ਦੇ ਇਹ ਇਛਾਰੇ ਦੱਸਦੇ ਹਨ ਕਿ ਉਹਨਾਂ ਨੂੰ ਹੈ ਸੈਕਸ ਦੀ ਜਰੂਰਤ

ਅਕਸਰ ਇਹ ਸੁਣਿਆ ਜਾਂਦਾ ਹੈ ਕਿ ਜੇਕਰ ਔਰਤ ਨੇ ਸੈਕਸ ਕਰਨਾ ਹੋਵੇ ਤਾਂ ਉਹ ਪਹਿਲ ਨਹੀਂ ਕਰਦੀ, ਪਰ ਅਜਿਹਾ ਸਿਰਫ ਕੁੱਝ ਔਰਤਾਂ ਵਿੱਚ ਹੀ ਹੁੰਦਾ ਹੈ ਜਿਆਦਾਤਰ ਔਰਤਾਂ ਖੁਦ ਹੀ ਪਹਿਲ ਕਰ ਲੈਂਦੀਆਂ ਹਨ, ਜੇਕਰ ਔਰਤਾਂ ਨੇ ਸੈਕਸ ਕਰਨਾ ਹੋਵੇ ਤਾਂ ਉਹ ਕੁੱਝ ਇਛਾਰੇ ਕਰਦੀਆਂ ਹਨ ਜਿੰਨਾਂ ਨੂੰ ਸਮਝਣ ਦੀ ਜਰੂਰਤ ਹੁੰਦੀ ਹੈ ਅੱਜ ਅਸੀਂ ਤੁਹਾਨੂੰ ਉਹਨਾਂ ਇਛਾਰਿਆਂ ਬਾਰੇ ਹੀ ਦੱਸਾਂਗੇ.

ਜੇਕਰ ਔਰਤਾਂ ਨੇ ਸੈਕਸ ਕਰਨਾ ਹੋਵੇ ਤਾਂ ਉਹ ਆਦਮੀ ਨੂੰ ਸਿੱਧੇ ਤੌਰ ਤੇ ਨਹੀਂ ਕਹਿੰਦੀਆਂ ਉਹ ਕੁੱਝ ਇਛਾਰੇ ਕਰਦੀਆਂ ਹਨ ਜਿੰਨਾਂ ਨੂੰ ਆਦਮੀ ਸਮਝ ਨਹੀਂ ਪਾਉਂਦੇ ਅਸੀਂ ਤੁਹਾਨੂੰ ਦੱਸਾਗੇ ਕਿ ਉਹ ਕਿਹੜੇ ਸੰਕੇਤ ਹਨ. ਸਭ ਤੋਂ ਪਹਿਲਾਂ ਔਰਤ ਆਪਣੇ ਪਾਰਟਨਰ ਦਾ ਮੂਡ ਦੇਖਦੀ ਹੈ ਜੇਕਰ ਉਸ ਦਾ ਮੂਡ ਠੀਕ ਹੈ ਤਾਂ ਉਹ ਉਸ ਨਾਲ ਪਿਆਰ ਵਾਲੀਆਂ ਗੱਲਾਂ ਕਰਨ ਲੱਗਦੀ ਹੈ, ਅਤੇ ਸੈਕਸ ਦੀ ਇੱਛਾ ਨੂੰ ਜਾਹਿਰ ਕਰਨ ਦੇ ਲਈ ਆਕਰਸ਼ਿਤ ਕੱਪੜੇ ਪਾਉਂਦੀ ਹੈ. ਦੂਜਾ ਹੈ ਜੇਕਰ ਔਰਤ ਅਚਾਨਕ ਹੀ ਤੁਹਾਡੇ ਕੋਲ ਆ ਜਾਂਦੀ ਹੈ ਅਤੇ ਤੁਹਾਨੂੰ ਹਲਕੇ ਹਲਕੇ ਕਿਸ ਕਰਨ ਲੱਗਦੀ ਹੈ ਅਤੇ ਆਪਣੇ ਪੈਰਾਂ ਦੀਆਂ ਉਗਲੀਆਂ ਨੂੰ ਤੁਹਾਡੇ ਪੈਰਾਂ ਦੀਆਂ ਉਗਲਾਂ ਨਾਲ ਸ਼ਪਰਸ਼ ਕਰ ਰਹੀ ਹੈ ਤਾਂ ਸਮਝੋ ਉਹ ਸੈਕਸ ਲਈ ਹੋਰ ਇਤਜਾਰ ਨਹੀਂ ਕਰ ਸਕਦੀ. ਤੀਜਾ ਇਛਾਰਾ ਹੈ ਜਦੋਂ ਔਰਤ ਉਤੇਜਤ ਹੁੰਦੀ ਹੈ ਤਾਂ ਉਹ ਤੇਜੀ ਨਾਲ ਸਾਹ ਲੈਣ ਲੱਗਦੀ ਹੈ, ਕਿਉਂਕਿ ਜਦੋਂ ਸ਼ਰੀਰ ਉੇਤੇਜਤ ਹੁੰਦਾ ਹੈ ਤਾਂ ਉਦੋ ਕਾਮੋਤੇਜਨਾ ਦੀ ਮਾਤਰਾ ਵਧ ਜਾਂਦੀ ਹੈ ਇਸ ਨਾਲ ਸ਼ਰੀਰ ਨੂੰ ਆਕਸੀਜਨ ਦੀ ਜਰੂਰਤ ਵਧ ਜਾਂਦੀ ਹੈ ਅਤੇ ਔਰਤ ਤੇਜੀ ਨਾਲ ਸਾਹ ਲੈਣ ਲੱਗਦੀ ਹੈ.

ਚੌਥਾ ਹੈ ਜਦੋਂ ਔਰਤਾਂ ਨੂੰ ਸੈਕਸ ਦੀ ਜਰੂਰਤ ਹੁੰਦੀ ਹੈ ਤਾਂ ਉਹ ਬਾਂਹਾਂ ਨਾਲ ਵੀ ਇਛਾਰੇ ਕਰਦੀਆਂ ਹਨ ਜਿਵੇਂ ਕਿ ਔਰਤ ਤੁਹਾਡੇ ਸਿਰ ਉੱਪਰ ਹੱਥ ਫੇਰਦੀ ਰਹੀ ਹੈ ਜਾਂ ਤੁਹਾਡੀ ਛਾਤੀ ਉੱਪਰ ਆਪਣੇ ਹੱਥ ਫੇਰਦੀ ਹੈ ਜਾਂ ਆਪਣੇ ਅੰਗਾਂ ਨੂੰ ਤਰੋੜ ਮਰੋੜ ਰਹੀ ਹੈ ਤਾਂ ਸਮਝੋ ਉਹ ਤੁਹਾਨੂੰ ਸੈਕਸ ਲਈ ਬੁਲਾਵਾ ਦੇ ਰਹੀ ਹੈ. ਪੰਜਵਾਂ ਹੈ ਕਈ ਵਾਰ ਔਰਤ ਤੁਹਾਡੀਆਂ ਜਾਂਘਾਂ ਉੱਪਰ ਹੱਥ ਰੱਖੇ ਅਤੇ ਹੋਲੀ ਹੋਲੀ ਉਹਨਾਂ ਨੂੰ ਸਹਿਲਾਵੇ ਤਾਂ ਸਮਝੋ ਉਹ ਤੁਹਾਨੂੰ ਬਹੁਤ ਜਿਆਦਾ ਪਿਆਰ ਕਰਨਾ ਚਾਹੁੰਦੀ ਹੈ. ਹਾਲਾਂਕਿ ਇਹ ਜਰੂਰ ਨਹੀਂ ਕਿ ਇਹ ਗੱਲਾਂ ਹਰ ਔਰਤ ਤੇ ਲਾਗੂ ਹੋਣ, ਹਰ ਇਨਸਾਨ ਇੱਕ ਦੂਜੇ ਤੋਂ ਅਲ਼ੱਗ ਹੁੰਦਾ ਹੈ ਅਤੇ ਉਸਦੀ ਚਾਹਤ ਨੂੰ ਸਮਝਣਾ, ਲੜਕੀ ਦੇ ਇਛਾਰਿਆਂ ਨੂੰ ਸਮਝਣਾ ਅਤੇ ਉਸਨੂੰ ਕਿਸ ਟਾਈਮ ਸੈਕਸ ਦੀ ਜਰੂਰਤ ਹੈ ਇਸ ਗੱਲ ਦਾ ਖਿਆਲ ਰੱਖਣਾ ਬੜਾ ਹੀ ਜਰੂਰੀ ਹੈ ਇਸ ਨਾਲ ਤੁਸੀ ਅਤੇ ਤੁਹਾਡਾ ਪਾਰਟਨਰ ਪੂਰੀ ਜਿੰਦਗੀ ਖੁਸ਼ ਰਹੋਗੇ.