
ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਾਲਾ ਸਾਹਮਣੇ ਆਇਆ ਹੈ. ਪਤੀ ਕਿਸੇ ਹੋਰ ਸ਼ਹਿਰ ਵਿੱਚ ਪੈਸੇ ਕਮਾਉਣ ਗਿਆ ਸੀ. ਪਿੱਛੋ ਉਸਦੀ ਪਤਨੀ ਬਾਰਾਂ ਵਾਰ ਗਰਭ.ਵਤੀ ਹੋ ਗਈ. ਜਦੋਂ ਪਤੀ ਨੂੰ ਸੱਚਾਈ ਦਾ ਪਤਾ ਲੱਗਿਆ ਤਾਂ. ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ. ਜਾਣੋ ਪੂਰਾ ਮਾਮਲਾ.
ਆਦਮੀ ਆਪਣੇ ਵਿਆਹ ਦੇ ਲੱਗਭਗ ਦਸ ਸਾਲ ਬਾਅਦ ਕਿਸੇ ਹੋਰ ਸ਼ਹਿਰ ਵਿੱਚ ਕੰਮ ਕਰਨ ਚਲਾ ਗਿਆ. ਇਸ ਦੌਰਾਨ ਉਸਦੀ ਪਤਨੀ ਕਿਸੇ ਹੋਰ ਆਦਮੀ ਦੇ ਸੰਪਰਕ ਵਿੱਚ ਆ ਗਈ. ਅਤੇ ਉਹ ਅੱਠ ਤੋਂ ਬਾਰਾਂ ਵਾਰ ਗਰਭ.ਵਤੀ ਹੋ ਗਈ ਅਤੇ ਹਰ ਵਾਰ ਗਰਭ.ਪਾਤ ਕਰਵਾ ਲੈਂਦੀ. ਜਦੋਂ ਉਸਦੇ ਪਤੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਉਸਨੇ ਸਮਝੌਤਾ ਕਰ ਲਿਆ ਤੇ ਉਸ ਨੂੰ ਆਪਣੇ ਨਾਲ ਰੱਖਣ ਲਈ ਰਾਜ਼ੀ ਹੋ ਗਿਆ, ਪਰ ਪਤਨੀ ਨੇ ਦੂਜੇ ਮਰਦ ਨਾਲ ਸੰਪਰਕ ਬਣਾਈ ਰੱਖਿਆ. ਇਸ ਤੋਂ ਬਾਅਦ ਪਤੀ ਨੇ ਹਾਈਕੋਰਟ ਵਿੱਚ ਤਲਾਕ ਦੀ ਅਰਜੀ ਦਿੱਤੀ ਅਤੇ ਉਸਤੋਂ ਤਲਾਕ ਲਿਆ. ਇਹ ਘਟਨਾ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੀ ਹੈ.