ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਇਹ ਸਵਾਲ ਹੁੰਦਾ ਹੈ ਕਿ ਪਹਿਲੀ ਵਾਰ ਸੈਕਸ ਦੌਰਾਨ ਲੜਕੀਆਂ ਕਿਉਂ ਰੋਂਦੀਆਂ ਹਨ. ਇਸ ਸਵਾਲ ਦਾ ਜਵਾਬ ਲੋਕ ਇੰਟਰਨੈਟ ਤੇ ਵੀ ਲੱਭਦੇ ਹਨ, ਪਰ ਉਹਨਾਂ ਨੂੰ ਸਹੀ ਜਾਣਕਾਰੀ ਨਹੀਂ ਮਿਲਦੀ, ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਸੈਕਸ ਦੌਰਾਨ ਲੜਕੀਆਂ ਕਿਉਂ ਰੋਂਦੀਆਂ ਹਨ.
ਇਸ ਦੇ ਪਿੱਛੇ ਕਈ ਤਰਾਂ ਦੇ ਕਾਰਨ ਹੁੰਦੇ ਹਨ ਜਿੰਨਾ ਕਰਕੇ ਲੜਕੀਆਂ ਰੋਂਦੀਆਂ ਹਨ, ਇਸ ਵਿੱਚ ਪਹਿਲਾ ਕਾਰਨ ਹੁੰਦਾ ਹੈ ਕਿ ਪਹਿਲੀ ਵਾਰ ਸੈਕਸ ਕਰਨ ਤੋਂ ਪਹਿਲਾਂ ਲੜਕੀ ਦੀ ਯੋਨੀ ਬਹੁਤ ਟਾਈਟ ਹੁੰਦੀ ਹੈ ਜਿਸ ਕਾਰਨ ਪਹਿਲੀ ਵਾਰ ਸੈਕਸ ਦੌਰਾਨ ਉਸ ਨੂੰ ਕਾਫੀ ਦਰਦ ਹੁੰਦਾ ਹੈ, ਦੂਜਾ ਕਾਰਨ ਹੈ ਕਿ ਪਹਿਲੀ ਵਾਰ ਸੈਕਸ ਦੌਰਾਨ ਲੜਕੀਆਂ ਨੂੰ ਖੂਨ ਆਉਂਦਾ ਹੈ ਜਿਸ ਕਾਰਨ ਜਿਸ ਕਾਰਨ ਉਹਨਾਂ ਦੇ ਮਨ ਵਿੱਚ ਡਰ ਆ ਜਾਂਦਾ ਹੈ. ਤੀਜਾ ਕਾਰਨ ਹੈ ਕਿ ਕਈ ਵਾਰ ਲੜਕੀ ਵਿਆਹ ਤੋਂ ਪਹਲਾਂ ਸੈਕਸ ਕਰ ਲੈਂਦੀ ਹੈ ਪਰ ਬਾਅਦ ਵਿੱਚ ਉਹ ਸੋਚਦੀ ਹੈ ਕਿ ਉਹ ਆਣੇ ਪਤੀ ਨੂੰ ਕਿਸ ਤਰਾਂ ਯਕੀਨ ਦੁਆਏਗੀ ਕਿ ਉਸ ਨੇ ਪਹਿਲਾਂ ਸੈਕਸ ਨਹੀਂ ਕੀਤਾ, ਕਈ ਵਾਰ ਪਹਿਲੀ ਵਾਰ ਸੈਕਸ ਦੌਰਾਨ ਆਦਮੀ ਬਹੁਤ ਤੇਜੀ ਨਾਲ ਸੈਕਸ ਕਰਨ ਲੱਗ ਜਾਂਦੇ ਹਨ ਇਸ ਕਾਰਨ ਵੀ ਉਹਨਾਂ ਨੂੰ ਬਹੁਤ ਦਰਦ ਹੁੰਦਾ ਹੈ.
ਚੌਥਾ ਕਾਰਨ ਇਹ ਹੈ ਕਿ ਕਈ ਵਾਰ ਪਹਿਲੀ ਵਾਰ ਸੈਕਸ ਕਰਨ ਤੋਂ ਬਾਅਦ ਲੜਕੀਆਂ ਦੀਆਂ ਮਾਸਪੇਸ਼ੀਆਂ ਵਿੱਚ ਸੋਜ ਆ ਜਾਂਦੀ ਹੈ, ਕਈ ਵਾਰ ਲੜਕੀਆਂ ਦੇ ਮਨ ਵਿੱਚ ਪਹਿਲਾਂ ਤੋਂ ਹੀ ਕਈ ਡਰ ਬੈਠੇ ਹੁੰਦੇ ਹਨ ਜਿਸ ਤਰਾਂ ਕਈ ਲੜਕੇ ਸੈਕਸ ਦੌਰਾਨ ਲੜਕੀ ਦੀਆਂ ਤਸਵੀਰਾਂ ਜਾਂ ਵੀਡੀਓ ਬਣਾ ਲੈਦੇ ਹਨ, ਲੜਕੀਆਂ ਨੂੰ ਇਸ ਦਾ ਡਰ ਹੁੰਦਾ ਹੈ ਕਿ ਉਹ ਕਿਤੇ ਇਹਨਾਂ ਨੂੰ ਅੱਗੇ ਨਾ ਸ਼ੇਅਰ ਕਰ ਦੇਣ ਜਾਂ ਇੰਟਰਨੈਟ ਤੇ ਨਾਂ ਅਪਲੋਡ ਕਰ ਦੇਣ, ਜਿਸ ਨਾਲ ਲੜਕੀਆਂ ਲਈ ਬਹੁਤ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ, ਕਈ ਵਾਰ ਪਹਿਲੀ ਵਾਰ ਸੈਕਸ ਦੋਰਾਨ ਲੜਕੀਆਂ ਸਹੀ ਢੰਗ ਨਾਲ ਲੜਕੇ ਦਾ ਸਾਥ ਨਹੀਂ ਦੇ ਪਾਉਂਦੀਆਂ ਇਸ ਕਾਰਨ ਵੀ ਉਹ ਕਾਫੀ ਨਿਰਾਸ਼ ਹੋ ਜਾਂਦੀਆਂ ਹਨ, ਬਸ ਆਮ ਤੌਰ ਤੇ ਇਹੀ ਪੰਜ ਮੁੱਖ ਕਾਰਨ ਹੁੰਦੇ ਹਨ ਕਿ ਲੜਕੀਆਂ ਪਹਿਲੀ ਵਾਰ ਸੈਕਸ ਦੌਰਾਨ ਨਿਰਾਸ਼ ਹੋ ਜਾਦੀਆਂ ਹਨ ਅਤੇ ਰੋਣ ਲੱਗ ਪੈਂਦੀਆਂ ਹਨ.