
ਹਰ ਕੋਈ ਇੰਟਰਨੈਟ ਤੋਂ ਪੈਸੇ ਕਮਾਉਣਾ ਚਾਹੁੰਦਾ ਹੈ, ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕੇ ਤੁਸੀਂ ਕਿਤੇ ਵੀ ਬੈਠ ਕੇ ਕੰਮ ਕਰ ਸਕਦੇ ਹੋ, ਅਸੀਂ ਤੁਹਾਨੂੰ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿੰਨਾਂ ਨਾਲ ਤੁਸੀ ਘਰ ਬੈਠੇ ਇੰਟਰਨੈਟ ਤੋਂ ਪੈਸੇ ਕਮਾ ਸਕਦੇ ਹੋ.
1. ਈ-ਮੇਲ ਪੜ ਕੇ ਕਮਾਓ ਪੈਸੇ:
ਇਹ ਬਿਲਕੁੱਲ ਸੱਚ ਹੈ ਤੁਸੀਂ ਈ-ਮੇਲ ਪੜ ਕੇ ਪੈਸੇ ਕਮਾ ਸਕਦੇ ਹੋ, ਇਸ ਤਰਾਂ ਦੀਆਂ ਕਈ
ਵੈਬਸਾਈਟਸ ਹਨ, ਜਿੰਨਾਂ ਤੇ ਜਾ ਕੇ ਤੁਹਾਨੂੰ ਅਕਾਊਂਟ ਬਣਾਉਣਾ ਪਵੇਗਾ ਜੋ ਬਿਲਕੁਲ ਮੁਫਤ ਹੈ, ਇਸ
ਲਿੰਕ ਤੇ ਜਾ ਕੇ ਤੁਸੀ
ਅਕਾਊਂਟ ਬਣਾ ਸਕਦੇ ਹੋ, ਤੇ ਈ-ਮੇਲ ਪੜ ਕੇ ਪੇਸੈ ਕਮਾ ਸਕਦੇ ਹੋ.
2. ਐਸ.ਐਮ.ਐਸ (SMS) ਭੇਜ ਕੇ ਕਮਾਓ ਪੈਸੇ:
ਇਹ ਪੈਸੇ ਕਮਾਉਣ ਦਾ ਦੂਜਾ ਤਰੀਕਾ ਹੈ, ਇਸ ਨਾਲ ਤੁਸੀਂ ਐਸ.ਐਮ.ਐਸ ਭੇਜ
ਕੇ ਪੈਸੇ ਕਮਾ ਸਕਦੇ ਹੋ, ਇਸ ਦੇ ਲਈ, ਇਸ
ਲਿੰਕ
ਤੇ ਜਾਓ ਤੇ ਅਕਾਊਂਟ ਬਣਾਓ, ਇੱਕ ਐਸ.ਐਮ.ਐਸ ਭੇਜਣ ਦੇ ਤੁਹਾਨੂੰ ਦੋ
ਰੁਪਏ ਮਿਲਣਗੇ.
3. ਲਿੰਕ ਸ਼ੇਅਰ ਕਰ ਕੇ ਪੈਸੇ ਕਮਾਓ:
ਤੁਸੀਂ ਲਿੰਕ ਨੂੰ ਵੱਟਸਐਪ ਫੇਸਬੁੱਕ ਤੇ ਸ਼ੇਅਰ ਕਰ ਕੇ ਵੀ ਪੈਸੇ ਕਮਾ ਸਕਦੇ ਹੋ, ਇਸ ਦੇ ਲਈ ਇਹ
ਲਿੰਕ ਤੇ ਜਾਓ ਤੇ, ਵੈਬਸਾਈਟ ਨੂੰ ਕਾਲ ਕਰੋ ਉਥੇ ਤੁਹਾਨੂੰ ਉਹਨਾਂ ਦਾ ਨੰਬਰ ਮਿਲ ਜਾਵੇਗਾ ਤੇ ਉਹ ਤੁਹਾਨੂੰ ਲਿੰਕ ਵੀ ਦੇ ਦੇਣਗੇ.
4. ਮਸ਼ਹੂਰੀਆਂ ਦੇਖੋ ਤੇ ਪੈਸੇ ਕਮਾਓ:
ਇਸ ਦੇ ਲਈ ਇਹ
ਲਿੰਕ ਖੋਲੋ ਅਕਾਊਂਟ ਬਣਾਓ ਅਤੇ ਮਸ਼ਹੂਰੀਆਂ ਤੇ ਕਲਿਕ ਕਰੋ ਇਸ ਨਾਲ ਤੁਸੀ ਬਹੁਤ ਸਾਰਾ ਪੈਸਾ ਕਮਾ ਸਕਦੇ ਹੋ.