ਲੜਕੀ ਨੇ ਰਿਪੋਰਟ ਵਿੱਚ ਦੱਸਿਆ ਕਿ ਉਸਦਾ ਵਿਆਹ ਸੱਤ ਮਹੀਨੇ ਪਹਿਲਾਂ ਹੋਇਆ ਸੀ. ਪਹਿਲਾਂ ਤਾਂ ਸਭ ਕੁੱਝ ਸਹੀ ਸੀ ਪਰ ਕੁੱਝ ਸਮੇਂ ਬਾਅਦ ਉਸਦੇ ਪਤੀ ਨੇ ਉਸ ਨਾਲ ਗੈਰ-ਕੁਦਰਤੀ ਸੈ.ਕ.ਸ ਕਰਨਾ ਸ਼ੁਰੂ ਕਰ ਦਿੱਤਾ ਜਿਸਦਾ ਕਾਰਨ ਇਹ ਸੀ ਕਿ.
ਲੜਕੀ ਨੇ ਦੱਸਿਆ ਉਸਦੇ ਵਿਆਹ ਤੋਂ ਕੁੱਝ ਮਹੀਨੇ ਬਾਅਦ ਉਸਦੇ ਸਹੁਰੇ ਉਸ ਨੂੰ ਦਹੇਜ ਲਈ ਤੰਗ ਕਰਨ ਲੱਗ ਗਏ. ਮੰਗ ਪੂਰੀ ਨਾਂ ਹੋਣ ਤੇ ਉਸਦਾ ਪਤੀ ਉਸ ਨਾਲ ਜਬਰ.ਦਸਤੀ ਗੈਰ ਕੁਦਰਤੀ ਸੰ.ਬੰ.ਧ ਬਣਾਉਣ ਲੱਗ ਗਿਆ ਅਤੇ ਮਾਰਨ ਦੀ ਧਮਕੀ ਦੇ ਕੇ ਉਸ ਨੂੰ ਘਰੋਂ ਕੱਢ ਦਿੱਤਾ. ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਤੇ ਮਾਮਾਲਾ ਦਰਜ ਕਰ ਲਿਆ ਹੈ. ਇਹ ਘਟਨਾ ਰੋਹਤਕ ਦੀ ਹੈ.