Contact Us
Admin 13.10.24 06.57 PM 1417658
ਪਤਨੀ ਨੂੰ ਬਿਸਤਰੇ ਤੇ ਬੰਨ ਕੇ ਗੁਪਤ ਅੰ.ਗ ਵਿੱਚ ਫੋੜਿਆ ਪ.ਟਾ.ਕਾ, ਕਾਰਨ ਸਿਰਫ ਇਹ ਸੀ ਕਿ

ਇੱਕ ਔਰਤ ਨਾਲ ਉਸਦੇ ਪਤੀ ਨੇ ਇੰਨਾਂ ਬੇਰਹਿਮ ਸਲੂਕ ਕੀਤਾ ਕਿ ਸੁਣਨ ਵਾਲੇ ਹੈਰਾਨ ਰਹਿ ਗਏ. ਮਿਲੀ ਜਾਣਕਾਰੀ ਅਨੁਸਾਰ ਪਤਨੀ ਦੀ ਉਮਰ ਛੱਤੀ ਸਾਲ ਦੀ ਸੀ. ਪਹਿਲਾਂ ਤਾਂ ਪਤੀ ਨੇ ਪਤਨੀ ਨੂੰ ਸੰ.ਬੰ.ਧ ਬਣਾਉਣ ਲਈ ਮਨਾਂ ਲਿਆ, ਜਾਣੋ ਪੂਰਾ ਮਾਮਲਾ.

ਵੈਸੇ ਤਾਂ ਦੋਨੋਂ ਪਤੀ ਪਤਨੀ ਅਲੱਗ ਰਹਿ ਰਹੇ ਸੀ ਅਤੇ ਅਦਾਲਤ ਵਿੱਚ ਤਲਾਕ ਦਾ ਕੇਸ ਚੱਲ ਰਿਹਾ ਸੀ. ਵੱਖ ਹੋਣ ਤੋਂ ਪਹਿਲਾਂ ਇੱਕ ਦਿਨ ਦੋਨਾਂ ਦੀ ਮੁਲਾਕਾਤ ਹੋ ਗਈ ਅਤੇ ਪਤੀ ਨੇ ਪਤਨੀ ਨੂੰ ਸੰ.ਬੰ.ਧ. ਬਣਾਉਣ ਲਈ ਮਨਾਂ ਲਿਆ. ਪਰ ਸੰ.ਬੰ.ਧ ਬਣਾਉਣ ਤੋਂ ਬਾਅਦ ਉਸਨੇ ਪਤਨੀ ਨੂੰ ਬਿਸਤਰ ਤੇ ਬੰਨ ਕੇ ਉਸਦੇ ਗੁਪਤ ਅੰ.ਗ ਵਿੱਚ ਪਟਾਕਾ ਫੋੜ ਦਿੱਤਾ. ਪਹਿਲਾਂ ਤਾਂ ਪਤੀ ਨੇ ਕੋਈ ਮੱਦਦ ਨਹੀਂ ਕੀਤੀ ਪਰ ਫਿਰ ਖੁਦ ਹੀ ਹਸਪਤਾਲ ਲੈ ਗਿਆ. ਜਿੱਥੇ ਮੁਸ਼ਕਿਲ ਨਾਲ ਉਸਦੀ ਜਾਨ ਬਚਾਈ. ਅਦਾਲਤ ਨੇ ਆਦਮੀ ਨੁੰ 18 ਸਾਲ ਦੀ ਸਜਾ ਸੁਣਾਈ. ਇਹ ਘਟਨਾ ਯੂਕਰੇਨ ਦੀ ਹੈ.