ਕਈ ਵਾਰ ਮਜਾ ਵੀ ਸਜਾ ਬਣ ਜਾਂਦਾ ਹੈ. ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ. ਜਿੱਥੇ ਇੱਕ ਪ੍ਰੇਮੀ ਜੋੜਾ ਕਾਰ ਦੀ ਪਿਛਲੀ ਸੀਟ ਤੇ ਸੰ.ਬੰ.ਧ ਬਣਾ ਰਿਹਾ ਸੀ. ਅਤੇ ਦੋਨੋ ਆਪਣੀ ਮਸਤੀ ਵਿੱਚ ਸਨ. ਮਾਮਲਾ ਇਸ ਤਰਾਂ ਸੀ ਕਿ.
ਮਿਲੀ ਜਾਣਕਾਰੀ ਅਨੁਸਾਰ ਸਵੇਰੇ ਚਾਰ ਵਜੇ ਜੋੜੇ ਨੇ ਆਪਣੀ ਗੱਡੀ (ਰੇਂਜ ਰੋਵਰ) ਨਦੀ ਦੇ ਕੰਡੇ ਪਾਰਕ ਕੀਤੀ. ਅਤੇ ਉਸ ਵਿੱਚ ਪਿਆਰ ਕਰਨ ਲੱਗੇ. ਕਾਰ ਦੀ ਪਿਛਲੀ ਸੀਟ ਤੇ ਓਹਨਾਂ ਨੇ ਸੰ.ਬੰ.ਧ ਬਣਾਉਣੇ ਸ਼ੁਰੂ ਕਰ ਦਿੱਤੇ. ਇਹਨਾਂ ਵਿੱਚੋਂ ਕਿਸੇ ਨੇ ਆਪਣਾ ਪੈਰ ਗਲਤੀ ਨਾਲ ਬੈਕ ਗੇਅਰ ਤੇ ਰੱਖ ਦਿੱਤਾ ਤਾਂ ਕਾਰ ਨਦੀ ਚ ਡਿੱਗਣ ਲੱਗੀ. ਇਸ ਤੋਂ ਪਹਿਲਾਂ ਕੇ ਕਾਰ ਡੁੱ.ਬ ਜਾਂਦੀ. ਜੋੜਾ ਦਰਵਾਜਾ ਖੋਲ੍ਹ ਕੇ ਪਾਣੀ ਵਿੱਚ ਉੱਤਰ ਗਿਆ. ਇਸ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ.