Contact Us
Admin 17.07.24 07.39 PM 397672
ਵਿਆਹ ਤੋਂ ਅਗਲੇ ਦਿਨ ਹੀ ਛੱਡ ਕੇ ਚਲੀ ਗਈ ਲੜਕੀ ਕਹਿੰਦੀ ਰਾਤ ਨੂੰ ਹੁੰਦਾ ਤਾਂ ਕੁੱਝ ਹੈਨੀ ਇਸ ਤੋਂ

ਲੜਕਾ ਲੇਡੀਜ਼ ਗਾਰਮੈਂਟਸ ਦੀ ਦੁਕਾਨ ‘ਤੇ ਕੰਮ ਕਰਦਾ ਸੀ. ਤਕਰੀਬਨ ਇਕ ਮਹੀਨਾ ਪਹਿਲਾਂ ਹੀ ਉਸ ਦਾ ਵਿਆਹ ਹੋਇਆ. ਜੋ ਕਿ ਬਹੁਤ ਧੂਮ ਧਾਮ ਨਾਲ ਕੀਤਾ ਗਿਆ ਸੀ. ਪਹਿਲੀ ਰਾਤ ਤੋਂ ਬਾਅਦ ਹੀ ਲੜਕੀ ਨੇ ਘਰੇ ਝਗੜਾ ਸ਼ੁਰੂ ਕਰ ਦਿੱਤਾ ਕਿਉਂਕਿ.

ਵਿਆਹ ਦੇ ਅਗਲੇ ਦਿਨ ਹੀ ਪਤੀ-ਪਤਨੀ ਵਿਚਕਾਰ ਝਗੜਾ ਸ਼ੁਰੂ ਹੋ ਗਿਆ ਸੀ. ਦੋਸ਼ ਹੈ ਕਿ ਪਤਨੀ ਨੇ ਨੌਜਵਾਨ ਨੂੰ ਨਪੁੰਸਕ ਕਿਹਾ ਸੀ. ਇਸ ਕਾਰਨ ਨੌਜਵਾਨ ਆਪਣੀ ਪਤਨੀ ਤੋਂ ਤੰਗ ਸੀ. ਲੜਕੀ ਦੇ ਘਰਦੇ ਵੀ ਲੜਕੇ ਨਾਲ ਲੜਦੇ ਰਹਿੰਦੇ ਸਨ. ਨੌਜਵਾਨ ਨੇ ਵਿਆਹ ਦੇ ਕਰੀਬ ਇਕ ਮਹੀਨੇ ਬਾਅਦ ਖੁਦਕੁਸ਼ੀ ਕਰ ਲਈ. ਘਟਨਾ ਸਮੇਂ ਉਸਦੀ ਪਤਨੀ ਆਪਣੇ ਪੇਕੇ ਘਰ ਗਈ ਹੋਈ ਸੀ. ਪੁਲਿਸ ਨੇ ਉਸ ਦੀ ਪਤਨੀ, ਸੱਸ ਅਤੇ ਸਹੁਰੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ. ਇਹ ਘਟਨਾ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਹੈ.