Contact Us
Admin 08.09.23 08.00 PM 615604
ਜਾਣੋ ਸੈਕਸ ਦੌਰਾਨ ਆਦਮੀਆਂ ਦੇ ਲਿੰਗ ਨੁੰ ਦੇਖ ਕੇ ਕੀ ਸੋਚਦੀਆਂ ਹਨ ਲੜਕੀਆਂ

ਹਰ ਇੱਕ ਆਦਮੀ ਦੇ ਮਨ ਵਿੱਚ ਇਹ ਸਵਾਲ ਜਰੂਰ ਹੁੰਦਾ ਹੈ ਕਿ ਉਸਦੇ ਲਿੰਗ ਦਾ ਸਾਈਜ ਨੋਰਮਲ ਹੈ ਜਾਂ ਨਹੀਂ? ਕਦੇ ਨਾ ਕਦੇ ਉਸਦੇ ਦਿਮਾਗ ਵਿੱਚ ਇਹ ਖਿਆਲ ਵੀ ਜਰੂਰ ਆਉਂਦਾ ਹੈ ਕਿ ਸੈਕਸ ਦੌਰਾਨ ਲੜਕੀ ਉਸਦੇ ਲਿੰਗ ਨੂੰ ਦੇਖ ਕੇ ਕੀ ਸੋਚਦੀ ਹੋਵੇਗੀ. ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ.

ਸਭ ਤੋਂ ਪਹਿਲਾਂ ਤਾਂ ਲੜਕੀ ਕਦੇ ਵੀ ਆਪਣੇ ਪਾਰਟਨਰ ਦੇ ਲਿੰਗ ਦੇ ਸਾਈਜ ਨੁੰ ਲੈ ਕੇ ਗੱਲ ਨਹੀਂ ਕਰਦੀ ਚਾਹੇ ਆਦਮੀ ਦੇ ਲਿੰਗ ਦਾ ਸਾਈਜ ਕਿਸੇ ਵੀ ਤਰਾਂ ਦਾ ਹੋਵੇ. ਇੱਕ ਸਰਵੇ ਵਿੱਚ ਇਸ ਬਾਰੇ ਪਤਾ ਕੀਤਾ ਗਿਆ ਕਿ ਆਦਮੀ ਦੇ ਲਿੰਗ ਨੂੰ ਲੈ ਕੇ ਲੜਕੀਆਂ ਕੀ ਸੋਚਦੀਆਂ ਹਨ. ਇਹਨਾਂ ਵਿੱਚੋਂ ਜਿਆਦਾਤਰ ਲੜਕੀਆਂ ਦਾ ਉੱਤਰ ਇਹ ਸੀ ਕਿ ਉਹਨਾਂ ਨੂੰ ਲਿੰਗ ਦੇ ਸਾਈਜ ਨਾਲ ਕੋਈ ਫਰਕ ਨਹੀਂ ਪੈਂਦਾ. ਓਹ ਸੈਕਸ ਦੌਰਾਨ ਸਟੈਮਿਨਾ (ਜਿਆਦਾ ਟਾਈਮ) ਅਤੇ ਫੋਰਪਲੇਅ ਨੂੰ ਪਸੰਦ ਕਰਦੀਆਂ ਹਨ. ਜਦਕਿ ਕੁੱਝ ਕੁ ਲੜਕੀਆਂ ਨੂੰ ਲਿੰਗ ਦਾ ਸਾਈਜ ਜਿਆਦਾ ਪਸੰਦ ਆਉਂਦਾ ਹੈ