ਪਿਆਰ ਦੀ ਇੱਕ ਵੱਖਰੀ ਹੀ ਸਟੋਰੀ ਸਾਹਮਣੇ ਆਈ ਹੈ. ਜਿਸ ਵਿੱਚ ਇੱਕ ਮੁੰਡੇ ਨੂੰ ਇੱਕ ਔਰਤ ਨਾਲ ਪਿਆਰ ਹੋ ਗਿਆ ਜੋ ਕਿ ਰਿਸ਼ਤੇ ਵਿੱਚ ਉਸਦੀ ਸੱਸ ਲੱਗਦੀ ਸੀ (ਜਿਸ ਦੇ ਤਿੰਨ ਬੱਚੇ ਵੀ ਸਨ). ਪਰ ਪਿਆਰ ਦਾ ਇਹ ਬੁਖਾਰ ਕੁੱਝ ਦਿਨਾਂ ਤੱਕ ਉੱਤਰ ਗਿਆ ਕਿਉਕਿ.
ਮਾਮਲਾ ਕੁੱਝ ਇਸ ਤਰਾਂ ਸੀ. ਦਰਅਸਲ ਓਹ ਔਰਤ ਲੜਕੇ ਦੇ ਭਰਾ ਦੀ ਪਤਨੀ ਦੀ ਮਾਸੀ ਸੀ. ਜੋ ਕਿ ਰਿਸ਼ਤੇ ਵਿੱਚ ਉਸ ਲੜਕੇ ਦੀ ਸੱਸ ਹੀ ਲੱਗਦੀ ਸੀ. ਓਹ ਇੱਕ ਪਾਰਟੀ ਤੇ ਮਿਲੇ ਜਿੱਥੇ ਲੜਕੇ ਨੇ ਉਸਦਾ ਨੰਬਰ ਲੈ ਲਿਆ ਅਤੇ ਦੋਨਾਂ ਵਿੱਚ ਪਿਆਰ ਹੋ ਗਿਆ. ਅਤੇ ਦੋਨਾਂ ਨੇ ਸੰ.ਬੰ.ਧ ਵੀ ਬਣਾ ਲਏ. ਪਰ ਇੱਕ ਦਿਨ ਉਸ ਔਰਤ ਦੇ ਪਤੀ ਨੇ ਓਹਨਾਂ ਨੂੰ ਇਹ ਕੰਮ ਕਰਦੇ ਫੜ ਲਿਆ. ਜਿਸ ਤੋਂ ਬਾਅਦ ਲੜਕਾ ਭੱਜ ਗਿਆ. ਬਾਅਦ ਵਿੱਚ ਔਰਤ ਦੇ ਪਤੀ ਨੇ ਉਸਨੂੰ ਘਰੋਂ ਕੱਢ ਦਿੱਤਾ ਔਰਤ ਪੁਲਿਸ ਕੋਲ ਪਹੁੰਚ ਗਈ ਤੇ ਕਹਿਣ ਲੱਗੀ ਕਿ ਉਸਨੇ ਉਸ ਲੜਕੇ ਨਾਲ ਵਿਆਹ ਵੀ ਕਰਵਾਇਆ ਜੋ ਕਿ ਰਿਸ਼ਤੇ ਵਿੱਚ ਉਸਦਾ ਜਵਾਈ ਲੱਗਦਾ ਹੈ ਉਸ ਕੋਲ ਵਿਆਹ ਦੇ ਸਬੂਤ ਵੀ ਹਨ. ਫਿਰ ਪੁਲਿਸ ਨੇ ਮਾਮਲਾ ਨਿਪਟਾ ਦਿਤਾ. ਆਖਿਰ ਲੜਕੇ ਨੂੰ ਉਸ ਔਰਤ ਨੁੰ ਆਪਣੇ ਘਰੇ ਹੀ ਰੱਖਣਾ ਪਿਆ. ਇਹ ਮਾਮਲਾ ਬਿਹਾਰ ਦਾ ਹੈ.