
ਪਤੀ ਪਤਨੀ ਦਾ ਰਿਸ਼ਤਾ ਦੁਨੀਆਂ ਵਿੱਚ ਸਭ ਤੋਂ ਕੀਮਤੀ ਰਿਸ਼ਤਾ ਹੁੰਦਾ ਹੈ. ਪਰ ਅੱਜਕੱਲ੍ਹ ਇਹ ਰਿਸ਼ਤਾ ਵੀ ਸ਼ਰਮਨਾਕ ਹੁੰਦਾ ਜਾ ਰਿਹਾ ਹੈ. ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਸੰ.ਬੰ.ਧ ਬਣਾਉਣ ਤੋਂ ਅਸਮਰੱਥ ਸੀ. ਜਿਸ ਕਾਰਨ ਉਸਦੇ ਦਿਓਰ ਨੇ. ਜਾਣੋ ਪੂਰਾ ਮਾਮਲਾ.
ਪੀੜਤ ਲੜਕੀ ਨੇ ਦੱਸਿਆ ਕਿ ਉਸਦਾ ਵਿਆਹ ਪਿਛਲੇ ਸਾਲ ਹੋਇਆ ਸੀ, ਲੜਕਾ ਪੇਸ਼ੇ ਵਜੋਂ ਸਾਫਟਵੇਅਰ ਇੰਜਨੀਅਰ ਸੀ. ਲੜਕੀ ਨੂੰ ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਉਸਦਾ ਪਤੀ ਸੰ.ਬੰ.ਧ ਬਣਾਉਣ ਤੋਂ ਅਸਮਰੱਥ ਸੀ. ਇਸ ਲਈ ਸੁਹਾਗ.ਰਾਤ ਨੂੰ ਹਨੇਰੇ ਵਿੱਚ ਮੇਰੇ ਦਿਓਰ ਨੂੰ ਮੇਰੇ ਕਮਰੇ ਵਿੱਚ ਸੰ.ਬੰ.ਧ ਬਣਾਉਣ ਭੇਜ ਦਿੱਤਾ ਗਿਆ. ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਮਾਨਸਿਕ ਤਸੀਹੇ ਦਿੱਤੇ ਅਤੇ ਜ਼ਬਰਦਸਤੀ ਉਸ ਦੇ ਪੇਕੇ ਘਰ ਭੇਜ ਦਿੱਤਾ. ਪੁਲਿਸ ਨੇ ਵਿਆਹੁਤਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਹੈ. ਇਹ ਘਟਨਾ ਬਾਂਦਾ (ਉਤਰ ਪ੍ਰਦੇਸ਼) ਦੀ ਹੈ.