ਅਕਸਰ ਆਪਣੇ ਆਸ-ਪਾਸ ਤੁਸੀਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਖਬਰਾਂ ਸੁਣਦੇ ਹੋਵੋਗੇ. ਇਸੇ ਤਰਾਂ ਦਾ ਇੱਕ ਮਾਮਲਾ ਜੋ ਕਿ ਪਿਓ ਧੀ ਦੇ ਰਿਸ਼ਤੇ ਨੂੰ ਕਲੰਕਿਤ ਕਰ ਰਿਹਾ ਹੈ ਸਾਹਮਣੇ ਆਇਆ ਹੈ. ਮਿਲੀ ਜਾਣਕਾਰੀ ਅਨੁਸਾਰ
ਤੇਰਾਂ ਸਾਲ ਪਹਿਲਾਂ ਆਦਮੀ ਦਾ ਵਿਆਹ ਹੋਇਆ ਸੀ. ਓਹਨਾਂ ਦੇ ਇੱਕ ਬੇਟੀ ਤੇ ਇੱਕ ਪੁੱਤਰ ਸੀ. ਦੋਸ਼ੀ ਨਸ਼ੇ ਦਾ ਆਦੀ ਸੀ ਜਿਸ ਕਾਰਨ ਔਰਤ ਆਪਣੇ ਬੱਚਿਆਂ ਅਤੇ ਪਤੀ ਨੂੰ ਛੱਡ ਕੇ ਚਲੀ ਗਈ ਸੀ. ਇਸ ਤੋਂ ਬਾਅਦ ਉਸ ਆਦਮੀ ਨੇ ਆਪਣੀ ਹੀ ਨਾਬਾਲਗ ਧੀ ਨਾਲ ਬਲਾਤ.ਕਾਰ ਕਰਨਾ ਸ਼ੁਰੂ ਕਰ ਦਿੱਤਾ ਓਹ ਅਜਿਹਾ ਹਰ ਤੀਜੇ ਦਿਨ ਕਰਦਾ ਅਤੇ ਲੜਕੀ ਨੂੰ ਅਸ਼.ਲੀਲ ਵੀਡੀਓ ਵੀ ਦਿਖਾਉਂਦਾ. ਇੱਕ ਦਿਨ ਆਪਣੀ ਲੜਕੀ ਨੂੰ ਡਰਾਉਣ ਲਈ ਉਸਨੇ ਉਸਦੀ ਵੀ ਅਸ਼.ਲੀਲ ਵੀਡੀਓ ਬਣਾ ਲਈ. ਪਰ, ਵੀਡੀਓ ਧੀ ਦੇ ਹੱਥ ਲੱਗ ਗਈ. ਉਸ ਨੇ ਆਪਣੀ ਤਾਈ ਨੂੰ ਵੀਡੀਓ ਦਿਖਾਈ ਤਾਂ ਧੀ ਨਾਲ ਬਲਾਤ.ਕਾਰ ਕਰਨ ਦੇ ਠੋਸ ਸਬੂਤ ਮਿਲ ਗਏ. ਪੁਲਿਸ ਰਿਪੋਰਟ ਤੋਂ ਬਾਅਦ ਪੀੜਤ ਦੇ ਪਿਤਾ ਨੂੰ ਗਿ੍ਫਤਾਰ ਕਰ ਲਿਆ ਗਿਆ. ਇਹ ਘਟਨਾ ਲਖਨਊ ਦੀ ਹੈ.