Contact Us
Admin 27.07.24 08.03 AM 325094
ਇਸ ਜਗ੍ਹਾ ਤੇ ਸੁਹਾਗ.ਰਾਤ ਦੌਰਾਨ ਲੜਕੀ ਦੀ ਮਾਂ ਗਵਾਹ ਦੇ ਤੌਰ ਤੇ ਰਾਤ ਨੂੰ ਉਸੇ ਕਮਰੇ ਵਿੱਚ ਰਹਿੰਦੀ ਹੈ

ਸ਼ਰੀਰਕ ਸੰ.ਬੰ.ਧਾਂ ਨੂੰ ਲੈ ਕੇ ਹਰ ਦੇਸ਼ ਵਿੱਚ ਕਈ ਤਰਾਂ ਦੇ ਅਜੀਬੋ ਗਰੀਬ ਰੀਤੀ ਰਿਵਾਜ ਹਨ ਇਸੇ ਹੀ ਤਰਾਂ ਦੇ ਰੀਤੀ ਇੱਕ ਰੀਤੀ ਰਿਵਾਜ ਬਾਰੇ ਅਸੀਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ, ਜਿਸ ਵਿੱਚ ਲੜਕੀ ਨੂੰ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪਤੀ ਨਾਲ ਸੰ.ਬੰ.ਧ

ਆਪਣੀ ਮਾਂ ਦੀ ਮੌਜੋਦਗੀ ਵਿੱਚ ਕਰਨਾ ਪੈਂਦਾ ਹੈ, ਮਤਲਬ ਉਸ ਕਮਰੇ ਵਿੱਚ ਉਸ ਲੜਕੀ ਦੀ ਮਾਂ ਵੀ ਮੌਜੂਦ ਹੁੰਦੀ ਹੈ, ਇਸ ਰੀਤੀ ਰਿਵਾਜ ਨਾਲ ਲੜਕੀ ਦੀ ਮਾਂ ਆਪਣੀ ਲੜਕੀ ਦੀ ਸੁਹਾਗਰਾਤ ਦੀ ਗਵਾਹ ਬਣ ਜਾਂਦੀ ਹੈ. ਇਹ ਰੀਤੀ ਰਿਵਾਜ ਕੌਲੰਬੀਆ ਦੇਸ਼ ਦੇ ਸ਼ਹਿਰ ਕਾਲੀ ਵਿੱਚ ਹੈ.