ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਕਈ ਵਾਰ ਮਾਪੇ ਲੜਕੀਆਂ ਦਾ ਜਬਰਦਸਤੀ ਵਿਆਹ ਕਰ ਦਿੰਦੇ ਹਨ. ਪਰ ਇੱਕ ਅਜਿਹਾ ਮਾਮਲਾ ਸਾਹਮਣੇ ਜਿਸ ਵਿੱਚ ਇੱਕ ਲੜਕੇ ਨੂੰ ਮੁਡਿਆਂ ਵਿੱਚ ਦਿਲਚਸਪੀ ਸੀ ਪਰ ਘਰਦਿਆਂ ਨੇ ਧੱਕੇ ਨਾਲ ਉਸਦਾ ਵਿਆਹ ਲੜਕੀ ਨਾਲ ਕਰਵਾ ਦਿੱਤਾ. ਮਾਮਲਾ ਇਸ ਤਰਾਂ ਸੀ ਕਿ.
ਵਿਆਹ ਦੇ ਦੋ ਦਿਨਾਂ ਬਾਅਦ ਪਤੀ ਪਤਨੀ ਹਨੀ.ਮੂਨ ਮਣਾਉਣ ਗਏ ਸਨ. ਪਤੀ ਨੇ ਇੱਕ ਵਧੀਆ ਹੋਟਲ ਬੁੱਕ ਕਰਵਾਇਆ ਸੀ. ਪਰ ਓਥੇ ਉਸ ਨੇ ਆਪਣੀ ਪਤਨੀ ਨਾਲ ਲੜਾਈ ਕਰ ਲਈ. ਜਦੋਂ ਓਹ ਸੰ.ਬੰ.ਧ ਬਣਾਉਣ ਲੱਗੇ ਤਾਂ ਪਤੀ ਕਹਿੰਦਾ ਮੈਨੂੰ ਤਾਂ ਮੁੰਡਿਆਂ ਵਿਚ ਦਿਲਚਸਪੀ ਹੈ. ਮੈ ਤੇਰੇ ਨਾਲ ਨਹੀਂ ਕਰ ਸਕਦਾ. ਉਸਨੇ ਪਤਨੀ ਨੂੰ ਪਹਾੜ ਤੋਂ ਧੱਕਾ ਦੇ ਕੇ ਵੀ ਸਿੱਟਣ ਦੀ ਕੋਸ਼ਿਸ਼ ਕੀਤੀ. ਫੇਰ ਪਤਨੀ ਨਾਲ ਮਾਰ ਕੁਟਾਈ ਵੀ ਕੀਤੀ. ਫਿਰ ਓਹ ਘਰੇ ਵਾਪਿਸ ਆ ਗਏ ਅਤੇ ਪਤਨੀ ਤੋਂ 10 ਲੱਖ ਰੁਪਏ ਦੀ ਮੰਗ ਕੀਤੀ. ਉਸ ਤੋਂ ਬਾਅਦ ਫਿਰ ਪਤਨੀ ਨੂੰ ਕੁਟਿਆ. ਇਸ ਤੋਂ ਬਾਅਦ ਪਤਨੀ ਪਤੀ ਅਤੇ ਸਹੁਰੇ ਪਰਿਵਾਰ ਤੇ ਕੇਸ ਦਰਜ ਕਰਵਾਇਆ. ਇਹ ਘਟਨਾ ਉਤਰ ਪ੍ਰਦੇਸ਼ ਦੀ ਹੈ.