ਇਨਸਾਨੀ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ. ਜਿੱਥੇ ਇੱਕ ਕਲਯੁੱਗੀ ਭਰਾ ਨੇ ਆਪਣੀ ਭੈਣ ਨੂੰ ਘਰ ਵਿੱਚ ਇਕੱਲਿਆਂ ਦੇਖ ਦੇ ਉਸ ਦੀ ਇੱਜਤ ਲੁੱਟ ਲਈ, ਇੰਨਾ ਹੀ ਨਹੀਂ ਉਸ ਦੀ ਅਸ਼ਲੀਲ ਵੀਡੀਓ ਵੀ ਬਣਾ ਲਈ. ਭਰਾ ਭੈਣ ਨੂੰ ਇਹ ਕਹਿ ਕੇ ਸਬੰਧ ਬਣਾਉਂਦਾ ਰਿਹਾ ਕਿ ਜੇਕਰ ਉਹ ਮੁਕਰੀ ਤਾਂ ਉਹ ਉਸ ਦੀ ਵੀਡੀਓ ਇੰਟਰਨੈੱਟ ਤੇ ਅਪਲੋਡ ਕਰ ਦੇਵੇਗਾ. ਇਸ ਤੋਂ ਬਾਅਦ ਉਸਨੇ ਇਹ ਵੀਡੀਓ.
ਲੜਕੀ ਨੇ ਦੱਸਿਆ ਕਿ ਆਸਿਫ ਉਸ ਦੀ ਭੂਆ ਦੇ ਦਿਓਰ ਦਾ ਮੁੰਡਾ ਹੈ. 5 ਮਈ 2024 ਨੂੰ ਉਹ ਆਪਣੇ ਘਰ ਵਿੱਚ ਇਕੱਲੀ ਸੀ. ਉਦੋਂ ਹੀ ਆਸਿਫ਼ ਉਸ ਦੇ ਘਰ ਆ ਜਾਂਦਾ ਹੈ. ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆਂ ਉਸ ਨਾਲ ਬਲਾ+ਤ+ਕਾਰ ਕੀਤਾ, ਵੀਡੀਓ ਵੀ ਬਣਾਈ. ਇਸ ਤੋਂ ਬਾਅਦ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਇਸ ਨੂੰ ਇੰਟਰਨੈੱਟ ਤੇ ਅਪਲੋਡ ਦੇਵੇਗਾ. ਉਹ ਉਸ ਨੂੰ ਵੀਡੀਓ ਡਿਲੀਟ ਕਰਨ ਬਾਰੇ ਕਹਿੰਦੀ ਰਹੀ, ਪਰ ਉਹ ਨਹੀਂ ਮੰਨਿਆ. ਉਹ ਉਸ ਨਾਲ ਕਈ ਵਾਰ ਬਲਾ+ਤ+ਕਾਰ ਕਰਦਾ ਰਿਹਾ. ਇਸ ਤੋਂ ਬਾਅਦ ਉਸ ਨੇ ਕੁੜੀ ਨੂੰ ਆਪਣੇ ਜੀਜੇ ਦੇ ਹਵਾਲੇ ਕਰ ਦਿੱਤਾ. ਜਦੋਂ ਲੜਕੀ ਨੇ ਉਸਦੇ ਜੀਜੇ ਨੂੰ ਆਸਿਫ਼ ਦੇ ਮੋਬਾਈਲ ਤੋਂ ਵੀਡੀਓ ਡਿਲੀਟ ਕਰਵਾਉਣ ਲਈ ਕਿਹਾ ਤਾਂ ਉਸ ਨੇ ਵੀ ਉਸ ਨਾਲ ਬਲਾ+ਤ+ਕਾਰ ਕਰਨ ਦੀ ਕੋਸ਼ਿਸ਼ ਕੀਤੀ. ਪਰ ਦੋਸ਼ੀ ਨੇ ਵੀਡੀਓ ਇੰਟਰਨੈੱਟ ਤੇ ਅਪਲੋਡ ਕਰ ਦਿੱਤੀ ਹੈ. ਪੁਲਿਸ ਰਿਪੋਰਟ ਕਰਵਾਉਣ ਤੋਂ ਬਾਅਦ ਦੋਸ਼ੀ ਅਤੇ ਉਸਦੇ ਜੀਜੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ. ਇਹ ਘਟਨਾ ਯੂਪੀ ਦੀ ਹੈ.