ਕਈ ਭੋਲੀਆਂ ਭਾਲੀਆਂ ਲੜਕੀਆਂ ਤਾਂਤਰਿਕਾ ਦੇ ਚੱਕਰ ਵਿੱਚ ਫਸ ਜਾਂਦੀਆਂ ਹਨ ਅਤੇ ਆਪਣਾ ਨੁਕਸਾਨ ਕਰਵਾ ਬੈਠਦੀਆਂ ਹਨ. ਅਜਿਹੀ ਹੀ ਇੱਕ ਨਵੀਂ ਘਟਨਾ ਸਾਹਮਣੇ ਆਈ ਹੈ. ਜਿਸ ਵਿੱਚ ਲੜਕੀ ਨੇ ਦੱਸਿਆ ਕਿ ਕਿਵੇਂ ਇੱਕ ਤਾਂਤਰਿਕ ਨੇ ਉਸਦਾ ਫਾਇਦਾ ਚੱਕਿਆ. ਰਿਪੋਰਟ ਕੁੱਝ ਇਸ ਤਰਾਂ ਹੈ.
ਲੜਕੀ ਦੇ ਬਿਆਨਾਂ ਅਨੁਸਾਰ ਓ ਆਪਣੀ ਕਿਸੇ ਬਿਮਾਰੀ ਦਾ ਇਲਾਜ ਕਰਵਾਉਣ ਤਾਂਤਰਿਕ ਕੋਲ ਗਈ ਸੀ. ਪਰੰਤੂ ਤਾਂਤਰਿਕ ਨੇ ਉਸਨੂੰ ਬੰਦ ਕਮਰੇ ਵਿਚ ਲਿਜਾ ਕੇ ਉਸ ਨਾਲ ਜਬਰਦਸਤੀ ਸੈ.ਕ.ਸ ਕੀਤਾ. ਅਤੇ ਕਿਹਾ ਇਸ ਨਾਲ ਤੇਰੀ ਬਿਮਾਰੀ ਠੀਕ ਹੋ ਜਾਵੇਗੀ. ਜੇਕਰ ਉਸਨੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਓਹ ਜਾਦੂ ਟੂਣਾ ਕਰਕੇ ਬਿਮਾਰੀ ਹੋਰ ਵਧਾ ਦੇਵੇਗਾ. ਲੜਕੀ ਨੇ ਆਪਣੇ ਘਰੇ ਦਸ ਦਿੱਤਾ ਅਤੇ ਓਹ ਬਾਅਦ ਵਿੱਚ ਥਾਣੇ ਚਲੇ ਗਏ. ਤਾਂਤਰਿਕ ਨੂੰ ਗਿ੍ਫਤਾਰ ਕਰ ਲਿਆ. ਇਹ ਘਟਨਾ ਗਵਾਲੀਆਰ ਦੀ ਹੈ.