
ਇੰਟਰਨੈਟ ਉੱਪਰ ਸੈਕਸ ਬਾਰੇ ਵਿੱਚ ਸਭ ਤੋ ਵੱਧ ਖੋਜਿਆ ਜਾਣ ਵਾਲਾ ਸਵਾਲ ਹੈ "ਸੈਕਸ ਦਾ ਟਾਈਮ ਕਿਸ ਤਰਾਂ ਵਧਾਇਆ ਜਾ ਸਕਦਾ ਹੈ" ਇਸ ਤੋਂ ਇਹ ਸਾਫ ਪਤਾ ਲੱਗਦਾ ਹੈ ਕਿ ਸੈਕਸ ਦਾ ਟਾਈਮ ਘੱਟ ਲੱਗਣ ਦੀ ਸਮੱਸਿਆ ਕਾਫੀ ਜਿਆਦਾ ਵੱਧ ਚੁੱਕੀ ਹੈ. ਇਸ ਦੇ ਲਈ ਅੱਜ ਅਸੀਂ ਤੁਹਾਨੂੰ ਕਾਫੀ ਮਹੱਤਵਪੂਰਣ ਜਾਣਕਾਰੀ ਦੇਣ ਜਾ ਰਹੇ ਹਾਂ.
ਆਮ ਤੌਰ ਤੇ ਇਸ ਸਮੱਸਿਆ ਤੋ ਛੁਟਕਾਰਾ ਪਾਉਣ ਦੇ ਦੋ ਤਰੀਕੇ ਹਨ. ਇੱਕ ਤਾਂ ਹੈ ਡਾਕਟਰੀ ਹੱਲ ਜੇਕਰ ਇਹ ਸਮੱਸਿਆ ਕਾਫੀ ਵੱਧ ਗਈ ਹੈ ਪਰ ਇਸ ਤੋਂ ਪਹਿਲਾਂ ਕੁੱਝ ਤਰੀਕੇ ਹਨ ਜਿਹਨਾਂ ਦੀ ਵਰਤੋਂ ਕਰਕੇ ਤੁਸੀਂ ਇਸ ਸਮੱਸਿਆਂ ਨੂੰ ਦੂਰ ਕਰ ਸਕਦੇ ਹੋ.
ਜੇਕਰ ਤੁਹਾਡਾ ਵੀਰਜ ਬਹੁਤ ਜਲਦੀ ਨਿਕਲਦਾ ਹੈ ਤਾਂ ਇਸ ਦਾ ਮੁੱਖ ਕਾਰਨ ਸੈਕਸ ਦੀ ਬਹੁਤ ਜਿਆਦਾ ਉਤੇਜਨਾ ਹੋ ਸਕਦਾ ਹੈ. ਇਸ ਦੇ ਲਈ ਸਭ ਤੋਂ ਪਹਿਲਾਂ ਸੈਕਸ ਕਰਨ ਦੇ ਗੈਪ ਨੂੰ ਵਧਾ ਦਿਓ ਮਤਲਬ ਹਫਤੇ ਵਿੱਚ ਇੱਕ ਤੋਂ ਵੱਧ ਵਾਰ ਸੈਕਸ ਨਾਂ ਕਰੋ ਅਤੇ ਸੈਕਸ ਦੇ ਬਾਰੇ ਘੱਟ ਸੋਚੋ.
ਜੇਕਰ ਤੁਸੀਂ ਰਾਤ ਸਮੇਂ ਸੈਕਸ ਕਰਨਾ ਹੈ ਤਾਂ ਸੈਕਸ ਕਰਨ ਤੋਂ ਪਹਿਲਾ ਥੋੜੀ (ਇੱਕ ਘੰਟਾ) ਨੀਂਦ ਲੈ ਲਵੋ. ਇਸ ਨਾਲ ਟੈਸਟਰੋਨ ਹਾਰਮੋਨ ਦਾ ਲੈਵਲ ਡਾਉਨ ਹੋ ਜਾਂਦਾ ਹੈ ਅਤੇ ਸੈਕਸ ਦੌਰਾਨ ਵੱਧ ਟਾਈਮ ਲੱਗਦਾ ਹੈ. ਇਸ ਤੋਂ ਇਲਾਵਾ ਸੈਕਸ ਕਰਨ ਤੋਂ ਕੁੱਝ ਘੰਟੇ ਪਹਿਲਾਂ ਹਸਤਮੈਥੁਨ ਕਰੋ.
ਜਦੋਂ ਵੀ ਵੀਰਜ ਨਿਕਲਣ ਲੱਗੇ ਸੈਕਸ ਨੂੰ ਰੋਕ ਦਿਓ ਇਸ ਨਾਲ ਸੈਕਸ ਦਾ ਟਾਈਮ ਵੀ ਵੱਧ ਲੱਗੇਗਾ ਅਤੇ ਹੋਲੀ ਹੋਲੀ ਇਸ ਪ੍ਰੈਕਟਿਸ ਦੀ ਮੱਦਦ ਨਾਲ ਸੈਕਸ ਦੇ ਟਾਈਮ ਵਿੱਚ ਵਾਧਾ ਹੋਣ ਲੱਗੇਗਾ.
ਇਹਨਾਂ ਤਰੀਕਿਆਂ ਦੀ ਵਰਤੋ ਕਰਨ ਤੋਂ ਬਾਅਦ ਵੀ ਜੇਕਰ ਇਹ ਸਮੱਸਿਆ ਦੂਰ ਨਹੀਂ ਹੁੰਦੀ ਤਾਂ ਸੈਕਸ ਸਪੈਸ਼ਲਿਸਟ ਡਾਕਟਰ ਦੀ ਸਲਾਹ ਲਵੋ. ਕਿਉਂਕਿ ਆਮ ਡਾਕਟਰ ਸਿਰਫ ਤੁਹਾਨੂੰ ਸੈਕਸ ਦਾ ਟਾਈਮ ਵਧਾਉਣ ਵਾਲੀ ਗੋਲੀ, ਕੈਪਸੂਲ, ਸਪ੍ਰੇਅ ਹੀ ਦੇ ਸਕਦਾ ਹੈ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ.