ਸੈਕਸ ਦੇ ਦੌਰਾਨ ਲੜਕੀਆਂ ਨੂੰ ਸੰਤੁਸ਼ਟ ਕਰਨਾ ਆਦਮੀਆਂ ਲਈ ਥੋੜਾ ਮੁਸ਼ਕਿਲ ਹੁੰਦਾ ਹੈ. ਹਰ ਲੜਕੀ ਦੀ ਚਰਮ ਸੁੱਖ ਦੀ ਪ੍ਰਾਪਤੀ ਇੱਕੋ ਤਰਾਂ ਨਹੀਂ ਹੁੰਦੀ. ਹਰ ਇੱਕ ਲੜਕੀ ਦਾ ਚਰਮ ਸੁੱਖ ਦਾ ਅਨੁਭਵ (ਫੀਲ) ਅਲੱਗ ਅੱਲਗ ਹੁੰਦਾ ਹੈ. ਜਿਸਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ.
ਚਰਮਸੁੱਖ ਦੇ ਸਮੇਂ ਲੜਕੀ ਦੀ ਯੋਨੀ ਦੁਆਰ, ਗੁਦਾਪੇਸ਼ੀ, ਕਲਿਸਟੋਰਿਸ ਅਤੇ ਯੂਟਿਰਸ (ਗਰਭਸ਼ਅ) ਦੇ ਨੇੜੇ ਦੀਆਂ ਪੇਸ਼ੀਆਂ ਫੈਲਣ ਅਤੇ ਸੁੰਘੜਣ ਲੱਗਦੀਆਂ ਹਨ. ਕਦੇ ਕਦੇ ਇਹ ਪੰਜੇ ਪੇਸ਼ੀਆਂ ਇਕੱਠੀਆਂ ਹੀ ਗਤੀਸ਼ੀਲ ਹੋ ਜਾਂਦੀਆਂ ਹਨ ਅਤੇ ਲੜਕੀ ਦੇ ਆਨੰਦ ਦੀ ਕੋਈ ਸੀਮਾ ਨਹੀਂ ਰਹਿੰਦੀ. ਉੱਥੇ ਬਹੁਤ ਸਾਰੀ ਐਸੀਆਂ ਲੜਕੀਆਂ ਵੀ ਹਨ ਜੋ ਇਹ ਫੀਲ ਕਰਦੀਆਂ ਹਨ ਕਿ ਉਹਨਾਂ ਯੂਟਿਰਸ (ਗਰਭਸ਼ਅ) ਇੱਕ ਵਾਰ ਖੁਲਦਾ ਹੈ ਅਤੇ ਫਿਰ ਬੰਦ ਹੋ ਜਾਂਦਾ ਹੈ. ਇਸ ਦੌਰਾਨ ਕਈ ਲੜਕੀ ਦੇ ਮੂੰਹ ਵਿੱਚੋਂ ਸਿਸਕਾਰੀਆਂ (ਆਹ ਆਹ ਦੀਆਂ ਅਵਾਜਾਂ) ਨਿਕਲਣ ਲੱਗਦੀਆਂ ਹਨ ਜਿਸ ਨਾਲ ਇਹ ਪਤਾ ਲੱਗਦਾ ਹੈ ਕਿ ਉਹ ਚਰਮ ਸੀਮਾ ਤੱਕ ਪਹੁੰਚ ਗਈਆਂ ਹਨ. ਉੱਥੇ ਕੁੱਝ ਲੜਕੀਆਂ ਦੇ ਯੋਨੀ ਪ੍ਰਵੇਸ਼, ਗੁੱਦਾ ਤੋ ਲੈ ਕਿ ਨਾਭੀ ਤੱਕ ਸੁਰਸੁਰਾਹਟ ਦੀਆਂ ਤਰੰਗਾਂ ਉਠਣ ਲੱਗਦੀਆਂ ਹਨ ਅਤੇ ਕਈ ਵਾਰ ਜਾਂਘਾਂ (ਪੱਟਾਂ) ਤੱਕ ਚਲੀਆਂ ਜਾਂਦੀਆਂ ਹਨ. ਉਸ ਸਮੇਂ ਲੜਕੀ ਦੇ ਚਰਮ ਆਨੰਦ ਦਾ ਕੋਈ ਟਿਕਾਣਾ ਨਹੀਂ ਰਹਿੰਦਾ. ਕੁੱਝ ਲੜਕੀਆਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਯੋਨੀ ਅੰਦਰ ਗੁਬਾਰੇ ਫੁੱਟ ਰਹੇ ਹਨ, ਜੋ ਲੜਕੀ ਨੂੰ ਚਰਮ ਸੁੱਖ ਨਾਲ ਭਰ ਦਿੰਦਾ ਹੈ.