
ਸ਼ਾਮ ਨੂੰ ਦੋਨਾਂ ਔਰਤਾਂ ਨੇ ਖਾਣਾ ਖਾਧਾ ਤੇ ਇੱਕੋ ਬੈਡ ਤੇਂ ਸੌਣ ਚਲੀਆਂ ਗਈਆਂ. ਜਦੋਂ ਸਵੇਰੇ ਇੱਕ ਸਹੇਲੀ ਨੁੰ ਗਿੱਲਾ ਮਹਿਸੂਸ ਹੋਇਆ ਅਤੇ ਓਹ ਇਹ ਦੇਖ ਕੇ ਹੈਰਾਨ ਰਹਿ ਗਈ ਇਹ ਰਾਤ ਨੂੰ ਇਹ ਕੀ ਹੋ ਗਿਆ. ਦਰਅਸਲ ਮਾਮਲਾ ਇਸ ਤਰਾਂ ਹੈ.
ਲੜਕੀ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਜੋ ਕਿ ਲਵ ਮੈਰਿਜ ਸੀ. ਪਰ ਪਿਛਲੇ ਇੱਕ ਸਾਲ ਤੋਂ ਦੋਨਾਂ ਦੀ ਅਣਬਣ ਰਹਿਣ ਲੱਗ ਪਈ. ਅਤੇ ਘਰ ਵਿੱਚ ਝਗੜਾ ਹੋਣ ਲੱਗ ਗਿਆ. ਉਸਦਾ ਪਤੀ ਉਸਤੇ ਸ਼ੱਕ ਕਰਦਾ ਰਹਿੰਦਾ ਸੀ. ਇਹ ਸਭ ਕੁੱਝ ਉਸਨੇ ਆਪਣੀ ਸਹੇਲੀ ਨੂੰ ਦੱਸਿਆ. ਤੇ ਕਿਹਾ ਉਸ ਨੂੰ ਆਪਣੀ ਜਾਨ ਦਾ ਡਰ ਹੈ. ਇਸ ਕਾਰਨ ਉਸਦੀ ਸਹੇਲੀ ਉਸ ਕੋਲ ਆ ਗਈ ਉਸਦਾ ਪਤੀ ਘਰ ਨਹੀਂ ਸੀ. ਰਾਤ ਨੁੰ ਦੋਨਾਂ ਨੇ ਖਾਣਾ ਖਾਧਾ, ਬੀ.ਅ.ਰ ਪੀਤੀ ਤੇ ਸੌਂ ਗਈਆਂ. ਉਸਦੀ ਸਹੇਲੀ ਨੂੰ ਸਵੇਰੇ ਗਿੱਲਾ ਜਾ ਮਹਿਸੂਸ ਹੋਇਆ ਤਾਂ ਉਸਨੇ ਦੇਖਿਆ ਕਿ ਓਹ ਮ.ਰੀ ਪਈ ਸੀ. ਉਸਦਾ ਗਲਾ ਵੱ.ਢਿ.ਆ ਹੋਇਆ ਸੀ ਤੇ ਖੂ.ਨ ਨਾਲ ਲੱਥਪੱਥ ਸੀ. ਸਹੇਲੀ ਦੇ ਬਿਆਨਾ ਤੇ ਪੁਲਿਸ ਨੇ ਦੋਸ਼ੀ ਨੂੰ ਗਿ੍ਫਤਾਰ ਕਰ ਲਿਆ ਹੈ. ਇਹ ਘਟਨਾ ਬੈਂਗਲੌਰ ਦੀ ਹੈ.