
ਲੱਗਭੱਗ 20-22 ਸਾਲ ਦੀ ਉਮਰ ਤੋਂ ਬਾਅਦ ਲਿੰਗ ਵਿਕਾਸ ਰੁਕ ਜਾਂਦਾ ਹੈ. ਇਸ ਉਮਰ ਤੋਂ ਬਾਅਦ ਨਾਂ ਤਾਂ ਲਿੰਗ ਜਿਆਦਾ ਲੰਬਾ ਹੁੰਦਾ ਹੈ ਅਤੇ ਨਾਂ ਹੀ ਮੋਟਾ. ਪਰ ਇੰਟਰਨੈਟ ਉਪਰ ਤੁਹਾਨੂੰ ਇਸ ਨੂੰ ਲੰਬਾ ਕਰਨ ਦੇ ਕਈ ਦੇਸੀ ਤਰੀਕੇ, ਦਵਾਈਆਂ, ਕਰੀਮਾਂ ਆਦਿ ਮਿਲ ਜਾਣਗੇ ਜੋ ਕਿ ਜਿਆਦਾਤਰ ਗਲਤ ਤੇ ਗੁਮਰਾਹ ਕਰਨ ਵਾਲੇ ਹੁੰਦੇ ਹਨ. ਇਹਨਾਂ ਵਿੱਚੋਂ ਕੋਈ ਵੀ ਤਰੀਕਾ ਜਾਂ ਦਵਾਈ ਕਾਰਗਾਰ ਸਾਬਿਤ ਨਹੀਂ ਹੁੰਦੀ.
ਬਹੁਤੇ ਲੋਕ ਇਹ ਸੋਚਦੇ ਹਨ ਕਿ ਜੇਕਰ ਉਹਨਾਂ ਦੇ ਲਿੰਗ ਦਾ ਛੋਟਾ ਹੋਵੇਗਾ ਤਾਂ ਉਹ ਆਪਣੀ ਮਹਿਲਾ ਪਾਰਟਨਰ ਨੂੰ ਸੰਤੁਸ਼ਟ ਨਹੀਂ ਕਰ ਸਕਣਗੇ ਪਰ ਇੱਕ ਰਿਪੋਰਟ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ 80% ਔਰਤਾਂ ਨੂੰ ਲਿੰਗ ਦੇ ਸਾਈਜ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਜੋ ਲੋਕ ਇਹ ਸੋਚ ਰਹੇ ਹਨ ਕਿ ਛੋਟੇ ਲਿੰਗ ਨਾਲ ਔਰਤ ਨੂੰ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ ਇਹ ਬਿਲਕੁੱਲ ਗਲਤ ਹੈ. ਜੇਕਰ ਤੁਸੀਂ ਕੁੱਝ ਘਰੇਲੂ ਤਰੀਕੇ ਵਰਤਣੇ ਚਾਹੁੰਦੇ ਹੋ ਤਾਂ ਇਸ ਲਿੰਕ ਤੇ ਕਲਿੱਕ ਕਰ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ. ਅੰਤ ਵਿੱਚ ਜੇਕਰ ਤੁਾਹਡੇ ਲਿੰਗ ਦਾ ਸਾਈਜ 5 ਇੰਚ ਦਾ ਹੈ ਤਾਂ ਇਹ ਔਰਤ ਨੂੰ ਸੰਤੁਸ਼ਟ ਕਰਨ ਲਈ ਕਾਫੀ ਹੈ.