ਪਤੀ ਪਤਨੀ ਦੇ ਵਿਚਕਾਰ ਇੱਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪਤਨੀ ਨੇ ਆਪਣੇ ਪਤੀ ਤੋਂ ਅਨੋਖੀ ਮੰਗ ਰੱਖੀ ਹੈ ਜਿਸ ਵਿੱਚ ਓਹ ਕਹਿ ਰਹੀ ਹੈ ਕਿ ਉਸ ਨੂੰ ਸੰ.ਬੰ.ਧ ਬਣਾਉਣ ਦੇ ਪੈਸੇ ਚਾਹੀਦੇ ਹਨ. ਓਹ ਕਹਿ ਰਹੀ ਹੈ ਕਿ ਉਸਨੂੰ 1200 ਰੁਪਏ ਜਾਣੋ ਪੂਰਾ ਮਾਮਲਾ.
ਪਤੀ ਨੇ ਅਦਾਲਤ ਵਿੱਚ ਤਲਾਕ ਦੀ ਅਰਜੀ ਦਿੱਤੀ ਅਤੇ ਦੱਸਿਆ ਕਿ ਓਹਨਾਂ ਦਾ ਵਿਆਹ 2014 ਵਿੱਚ ਹੋਇਆ ਸੀ. ਉਸ ਤੋਂ ਬਾਅਦ ਓਹਨਾਂ ਦੇ ਬੱਚੇ ਵੀ ਹੋ ਗਏ. ਫੇਰ ਪਤਨੀ ਨੇ ਅਜੀਬ ਮੰਗ ਰੱਖਣੀ ਸ਼ੁਰੂ ਕਰ ਦਿੱਤੀ ਤੇ ਕਹਿਣ ਲੱਗੀ ਉਸਨੂੰ ਸੰ.ਬੰ.ਧ ਬਣਾਉਣ ਲਈ NT$2000 (ਲੱਗਭੱਗ 5000 ਰੁਪਏ) ਦੇਣੇ ਪਿਆ ਕਰਨਗੇ ਖਾਣਾ ਬਣਾਉਣ ਤੇ ਗੱਲ ਕਰਨ ਦੇ ਅਲੱਗ. ਤਲਾਕ ਦੀ ਅਰਜੀ ਤੋਂ ਬਾਅਦ ਪਤਨੀ ਨੇ ਕਿਹਾ ਓਹ ਅੱਗੇ ਤੋਂ ਅਜਿਹਾ ਨਹੀਂ ਕਰੇਗੀ. ਤੇ ਪਤੀ ਨੇ ਕੇਸ ਵਾਪਿਸ ਲੈ ਲਿਆ. ਪਰ ਫੇਰ ਉਸਨੇ ਅਜਿਹਾ ਸ਼ੁਰੂ ਕਰ ਦਿੱਤਾ ਅਤੇ ਇਸ ਵਾਰ ਉਸਨੇ ਹਰ ਵਾਰ ਸੰ.ਬੰ.ਧ ਲਈ NT$500 (1200 ਰੁਪਏ) ਦੀ ਮੰਗ ਕੀਤੀ. ਪਰ ਆਖਿਰ ਪਤੀ ਨੂੰ ਤ.ਲਾ.ਕ ਲੈਣਾ ਪਿਆ. ਇਹ ਘਟਨਾ ਤਾਈਵਾਨ ਦੀ ਹੈ.