
ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਜਦੋਂ ਲੜਕੀ ਨੂੰ ਪਤਾ ਲੱਗਿਆ ਕਿ ਉਸਦਾ ਪਤੀ ਨਾ.ਮਰਦ ਹੈ ਤਾਂ ਉਸਨੇ ਆਪਣੇ ਪਿਓ ਨੂੰ ਫੋਨ ਕਰ ਲਿਆ ਤੇ. ਪੂਰਾ ਮਾਮਲਾ ਇਸ ਤਰਾਂ ਸੀ ਕਿ.
ਲੜਕੀ ਦਾ ਵਿਆਹ 28 ਸਤੰਬਰ ਨੂੰ ਹੋਇਆ ਸੀ. ਸੁਹਾਗਰਾਤ ਵੇਲੇ ਲੜਕੀ ਨੂੰ ਪਤਾ ਲੱਗਿਆ ਕਿ ਉਸਦਾ ਪਤੀ ਨਾ.ਮਰਦ ਹੈ ਤਾਂ ਉਸਨੇ ਆਪਣੇ ਪਿਓ ਨੂੰ ਫੋਨ ਲਾ ਕੇ ਸਾਰਾ ਕੁੱਝ ਦੱਸ ਦਿੱਤਾ ਤੇ ਕਿਹਾ ਆਪਣੇ ਨਾਲ ਧੋਖਾ ਹੋਇਆ ਹੈ ਅਤੇ ਵਿਚੋਲੇ ਨੇ ਇਹ ਗੱਲ ਆਪਣੇ ਤੋਂ ਲੁਕੋ ਕੇ ਰੱਖੀ. ਇਸ ਤੋਂ ਬਾਅਦ ਲੜਕੀ ਪੇਕੇ ਚਲੀ ਗਈ ਅਤੇ ਲੜਕੀ ਦੇ ਪਰਿਵਾਰ ਵਾਲਿਆ ਨੇ ਵਿਚੋਲੇ ਨੂੰ ਘਰੇ ਬੁਲਾ ਕੇ ਉਸ ਦਾ ਕੁਟਾਪਾ ਕਰ ਦਿੱਤਾ. ਓਧਰ ਲੜਕੇ ਦੇ ਪਰਿਵਾਰ ਵੱਲੋਂ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ. ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ. ਇਹ ਘਟਨਾ ਯੂਪੀ ਦੀ ਹੈ.