
ਲੜਕੀ ਨੇ ਦੱਸਿਆ ਕਿ ਉਸਦੇ ਗੁਆਂਢ ਵਿੱਚ ਇੱਕ 54 ਸਾਲ ਦਾ ਵਿਅਕਤੀ ਰਹਿਣ ਆਇਆ ਸੀ ਜਿਸਦੇ ਦੋ ਬੱਚੇ ਸਨ. ਹੌਲੀ ਹੌਲੀ ਓਹਨਾਂ ਦੋਨਾਂ ਘਰਾਂ ਦੀ ਦੋਸਤੀ ਹੋ ਗਈ. ਇੱਕ ਦਿਨ ਉਸ ਆਦਮੀ ਦੇ ਘਰੇ ਕੋਈ ਨਹੀਂ ਸੀ. ਉਸਨੇ ਗੁਆਂਢਣ ਨੂੰ ਫੋਨ ਕਰਕੇ ਸੱਦ ਲਿਆ.
ਅਤੇ ਉਸ ਨਾਲ ਸੰਬੰਧ ਬਣਾ ਲਏ. ਫਿਰ ਜਦੋਂ ਕੋਈ ਵੀ ਘਰ ਨਾਂ ਹੁੰਦਾ ਓਹ ਸੰਬੰਧ ਬਣਾ ਲੈਂਦੇ ਅਜਿਹਾ 5 ਸਾਲ ਤੱਕ ਚਲਦਾ ਰਿਹਾ. ਇਕ ਦਿਨ ਉਸ ਆਦਮੀ ਦੀ ਪਤਨੀ ਨੇ ਚੋਰੀ ਛਿਪੇ ਓਹਨਾਂ ਦੀਆਂ ਵੀਡੀਓ ਬਣਾ ਲਈਆਂ ਅਤੇ ਲੜਕੀ ਦੇ ਘਰਦਿਆ ਨੂੰ ਭੇਜ ਦਿੱਤੀਆਂ ਅਤੇ ਇੰਟਰਨੈਟ ਤੇ ਵੀ ਵਾਇਰਲ ਕਰ ਦਿੱਤੀਆਂ. ਇਸ ਤੋਂ ਬਾਅਦ ਉਸ ਲੜਕੀ ਨੇ ਆਪਣੇ ਪ੍ਰੇਮੀ ਅਤੇ ਉਸਦੀ ਪਤਨੀ ਵਿੱਰੁਧ ਸ਼ਕਾਇਤ ਦਰਜ ਕਰਵਾਈ. ਇਹ ਘਟਨਾ ਮੁੰਬਈ ਦੀ ਹੈ.