
ਅਕਸਰ ਇਹ ਸੁਣਿਆ ਜਾਂਦਾ ਹੈ ਕਿ ਜੇਕਰ ਔਰਤ ਨੇ ਸੰ.ਬੰ.ਧ ਬਣਾਉਣੇ ਹੋਣ ਤਾਂ ਉਹ ਪਹਿਲ ਨਹੀਂ ਕਰਦੀ. ਪਰ ਅਜਕੱਲ ਕੁੱਝ ਔਰਤਾਂ ਪਹਿਲ ਵੀ ਕਰ ਲੈਂਦੀਆਂ ਹਨ. ਪਰ ਜਿਆਦਾਤਰ ਔਰਤਾਂ ਪਹਿਲ ਨਹੀਂ ਕਰਦੀਆਂ ਇਸ ਦਾ ਅਸਲ ਕਾਰਨ ਹੇਠ ਲਿਖਿਆ ਹੈ.
ਜੇਕਰ ਔਰਤਾਂ ਨੇ ਸੰ.ਬੰ.ਧ ਬਣਾਉਣੇ ਹੋਣ ਤਾਂ ਉਹ ਆਦਮੀ ਨੂੰ ਸਿੱਧੇ ਤੌਰ ਤੇ ਨਹੀਂ ਕਹਿੰਦੀਆਂ ਉਹ ਕੁੱਝ ਇਛਾਰੇ ਕਰਦੀਆਂ ਹਨ. ਸਭ ਤੋਂ ਪਹਿਲਾਂ ਔਰਤ ਆਪਣੇ ਪਾਰਟਨਰ ਦਾ ਮੂਡ ਦੇਖਦੀ ਹੈ ਜੇਕਰ ਉਸ ਦਾ ਮੂਡ ਠੀਕ ਹੈ ਤਾਂ ਉਹ ਉਸ ਨਾਲ ਪਿਆਰ ਵਾਲੀਆਂ ਗੱਲਾਂ ਕਰਨ ਲੱਗਦੀ ਹੈ, ਅਤੇ ਸੰ.ਬੰ.ਧਾਂ ਦੀ ਇੱਛਾ ਨੂੰ ਜਾਹਿਰ ਕਰਨ ਦੇ ਲਈ ਆਕਰਸ਼ਿਤ ਕੱਪੜੇ ਪਾਉਂਦੀ ਹੈ. ਦੂਜਾ ਹੈ ਜੇਕਰ ਔਰਤ ਅਚਾਨਕ ਹੀ ਤੁਹਾਡੇ ਕੋਲ ਆ ਜਾਂਦੀ ਹੈ ਅਤੇ ਤੁਹਾਨੂੰ ਹਲਕੇ ਹਲਕੇ ਕਿਸ ਕਰਨ ਲੱਗਦੀ ਹੈ ਅਤੇ ਆਪਣੇ ਪੈਰਾਂ ਦੀਆਂ ਉਗਲੀਆਂ ਨੂੰ ਤੁਹਾਡੇ ਪੈਰਾਂ ਦੀਆਂ ਉਗਲਾਂ ਨਾਲ ਸ਼ਪਰਸ਼ ਕਰ ਰਹੀ ਹੈ ਤਾਂ ਸਮਝੋ ਉਹ ਸੰ.ਬੰ.ਧਾਂ ਲਈ ਹੋਰ ਇਤਜਾਰ ਨਹੀਂ ਕਰ ਸਕਦੀ. ਜਦੋਂ ਔਰਤਾਂ ਨੂੰ ਸੰ.ਬੰ.ਧਾਂ ਦੀ ਜਰੂਰਤ ਹੁੰਦੀ ਹੈ ਤਾਂ ਉਹ ਬਾਂਹਾਂ ਨਾਲ ਵੀ ਇਛਾਰੇ ਕਰਦੀਆਂ ਹਨ ਜਿਵੇਂ ਕਿ ਔਰਤ ਤੁਹਾਡੀ ਛਾਤੀ ਉੱਪਰ ਆਪਣੇ ਹੱਥ ਫੇਰਦੀ ਹੈ ਜਾਂ ਆਪਣੇ ਅੰਗਾਂ ਨੂੰ ਤਰੋੜ ਮਰੋੜ ਰਹੀ ਹੈ ਤਾਂ ਸਮਝੋ ਉਹ ਤੁਹਾਨੂੰ ਸੰ.ਬੰ.ਧਾਂ ਲਈ ਬੁਲਾਵਾ ਦੇ ਰਹੀ ਹੈ.