Contact Us
Admin 13.08.17 08.35 AM 219736
ਜਾਣੋ ਲੜਕੀਆਂ ਕਿਹੜੇ ਸਮੇਂ ਤੇ ਸੈਕਸ ਕਰਨਾ ਪਸੰਦ ਕਰਦੀਆਂ ਹਨ

ਆਮ ਤੌਰ ਤੇ ਰਾਤ ਦੇ ਸਮੇਂ ਹੀ ਸੈਕਸ ਕਰਨਾ ਸਹੀ ਮੰਨਿਆ ਜਾਂਦਾ ਹੈ, ਪਰ ਇਕ ਰਿਪੋਰਟ ਮੁਤਾਬਿਕ ਸਵੇਰੇ ਸੈਕਸ ਕਰਨ ਦਾ ਔਰਤਾਂ ਜਿਆਦਾ ਆਨੰਦ ਲੈਂਦੀਆਂ ਸਵੇਰੇ ਉੱਠਣ ਤੋਂ ਲੱਗਭੱਗ 45 ਮਿੰਟ ਬਾਅਦ ਸੈਕਸ ਕਰਨ ਦਾ ਸਭ ਤੋਂ ਜਿਆਦਾ ਮਜਾ ਆਉਂਦਾ ਹੈ, ਕਿਉਂਕਿ ਇਸ ਸਮੇਂ ਸ਼ਰੀਰ ਵਿੱਚ ਜਿਆਦਾ ਐਨਰਜੀ (ਸ਼ਕਤੀ) ਹੁੰਦੀ ਹੈ ਅਤੇ ਔਰਤਾਂ ਵੀ ਇਸ ਸਮੇਂ ਫਰਿਸ਼ ਮੂਡ ਵਿੱਚ ਹੁੰਦੀਆਂ ਹਨ.