ਸਮਾਜ ਵਿੱਚ ਹਮੇਸ਼ਾ ਹੀ ਟੀਚਰ ਨੁੰ ਬਹੁਤ ਉੱਚਾ ਦਰਜਾ ਦਿੱਤਾ ਜਾਂਦਾ ਹੈ, ਪਰ ਅੱਜ ਕੱਲ੍ਹ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਟੀਚਰ ਆਪਣੇ ਹੀ ਵਿਦਿਆਰਥੀਆਂ ਨਾਲ ਆਪਣੀ ਹਵਸ ਮਿਟਾ ਰਹੇ ਹਨ, ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਮਹਿਲਾ ਟੀਚਰ ਨੇ ਆਪਣੇ ਸੋਲਾਂ ਸਾਲ ਦੇ ਵਿਦਿਆਰਥੀ ਨਾਲ ਚਾਲੀ ਵਾਰ ਸੰ.ਬ.ਧ ਬਣਾਏ ਅਤੇ ਗਰਭਵਤੀ ਹੋ ਗਈ. ਅੱਗੇ ਦੱਸਦੇ ਹਾਂ ਪੂਰਾ ਮਾਮਲਾ ਕੀ ਹੈ.
ਮਿਲੀ ਜਾਣਕਾਰੀ ਅਨੁਸਾਰ ਇਹ ਮਹਿਲਾ ਟੀਚਰ ਲੱਗਭੱਗ ਹਰ ਰੋਜ ਆਪਣੇ ਵਿਦਿਆਰਥੀ ਨਾਲ ਸੰ.ਬ.ਧ ਬਣਾਉਂਦੀ ਸੀ. ਓਹ ਉਸ ਨੁੰ ਅੰਗਰੇਜੀ ਦੀ ਕਲਾਸ ਬਹਾਨੇ ਆਪਣੀ ਕਾਰ ਵਿੱਚ ਲੈ ਜਾਂਦੀ ਸੀ. ਅਤੇ ਉਸ ਨਾਲ ਕਿੱਸ ਕਰਦੀ ਸੀ. ਇੱਕ ਦਿਨ ਜਦੋਂ ਉਹ ਬੱਚੇ ਨੂੰ ਘਰ ਛੱਡਣ ਆਈ ਤਾਂ ਉਸਦੇ ਘਰ ਕੋਈ ਨਹੀਂ ਸੀ, ਜਿੱਥੇ ਉਸਨੇ ਪਹਿਲੀ ਵਾਰ ਵਿਦਿਆਰਥੀ ਨਾਲ ਸੰ.ਬ.ਧ ਬਣਾਏ ਇਸ ਤੋਂ ਬਾਅਦ ਇਹ ਕੰਮ ਹਰ ਰੋਜ ਹੋਣ ਲੱਗ ਗਿਆ. ਇਸ ਟੀਚਰ ਖਿਲਾਫ ਗਿਰਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ. ਇਹ ਮਾਮਲਾ ਅਮਰੀਕਾ ਦੇ ਟੈਕਸਸ ਸ਼ਹਿਰ ਦਾ ਹੈ ਅਤੇ ਲੜਕੀ ਦਾ ਨਾਮ ਵੇਰਾ ਹੈ.