ਜਿਸ ਤਰਾਂ ਹਰ ਇੱਕ ਲੜਕੀ ਅਲੱਗ ਅਲੱਗ ਹੁੰਦੀ ਹੈ ਉਸੇ ਤਰਾਂ ਹਰ ਲੜਕੀ ਦੀ ਯੋਨੀ ਵੀ ਅਲੱਗ ਅਲੱਗ ਕਿਸਮ ਦੀ ਹੁੰਦੀ ਹੈ. ਜੇਕਰ ਯੋਨੀ ਦੀਆਂ ਕਿਸਮਾਂ ਦੀ ਗੱਲ ਕਰੀਏ ਤਾਂ ਇਹ 21 ਪ੍ਰਕਾਰ ਦੀ ਹੁੰਦੀ ਹੈ. ਪਰ ਆਮ ਤੌਰ ਤੇ ਜੋ ਕਿਸਮਾਂ ਔਰਤਾਂ ਵਿੱਚ ਪਾਈਆਂ ਜਾਂਦੀਆਂ ਹਨ ਉਹਨਾਂ ਦੀ ਗਿਣਤੀ 8 ਤੋਂ 10 ਹੀ ਹੈ. ਜਿਸ ਵਿੱਚ ਮਿਸ ਕਰਟਨ, ਮਿਸ ਟੂਲਿਪ, ਹੌਰਸ ਛੂ, ਮਿਸ ਬਾਰਬੀ, ਮਿਸ ਪਫਸ, ਡਬਲਯੂ ਟਾਈਪ, ਐਥਲੀਟ ਵੈਜਾਇਨਾ, ਇੰਨ ਟਾਈਪ, ਥ੍ਰੀ ਟਾਈਪ ਵਜਾਇਨਾ, ਬੋਨੀ ਵਜਾਇਨਾ ਇਹ ਕਿਸਮਾਂ ਹਨ. ਅਗਲੇ ਆਰਟੀਕਲ ਵਿੱਚ ਤੁਹਾਨੂੰ ਇਹਨਾਂ ਬਾਰੇ ਪੂਰੀ ਜਾਣਕਾਰੀ ਦੇਵਾਂਗੇ.