ਚਾਹੇ ਤੁਹਾਡੀ ਪਾਰਟਨਰ ਜਾਂ ਗਰਲਫ੍ਰੈਂਡ ਪੂਰਾ ਦਿਨ ਤੁਾਹਡੇ ਨਾਲ ਰਹੇ ਪਰ ਫਿਰ ਵੀ ਉਸ ਦੇ ਮਨ ਵਿੱਚ ਇਹ ਇੱਛਾ ਹੁੰਦੀ ਹੈ ਕਿ ਉਸਦਾ ਬੁਆਏਫ੍ਰੈਂਡ ਜਾਂ ਪਾਰਟਨਰ ਉਸ ਨੂੰ ਕੁੱਝ ਸੈਕਸੀ ਮੈਸੇਜ ਕਰੇ ਉਹ ਇਸ ਚੀਜ ਦਾ ਬੇਸਬਰੀ ਨਾਲ ਇੰਤਜਾਰ ਕਰਦੀ ਹੈ. ਅੱਜ ਅਸੀਂ ਤੁਾਹਨੂੰ ਇਹ ਦੱਸਣ ਜਾ ਰਹੇ ਹਾਂ ਅਜਿਹੇ ਕਿਹੜੇ ਮੈਸੇਜ ਹਨ ਜਿਹਨਾਂ ਦਾ ਲੜਕੀ ਬੇਸਬਰੀ ਨਾਲ ਇੰਤਜਾਰ ਕਰਦੀ ਹੈ.ਪਹਿਲਾ ਹੈ : ਤੁਹਾਡੀ ਡੀ.ਪੀ ਬਹੁਤ ਸੋਹਣੀ ਹੈ, ਜੀ ਕਰਦਾ ਹੈ ਹੁਣੇ ਇਸ ਨੂੰ ਕਿਸ ਕਰ ਕਰ ਲਵਾਂ. ਦੂਜਾ: ਅਸੀਂ ਦੁਬਾਰਾ ਕਦੋਂ ਘੁੰਮਣ ਜਾਵਾਂਗੇ, ਪਿਛਲੀ ਵਾਰ ਘੁੰਮਣ ਵਿੱਚ ਮਜਾ ਆ ਗਿਆ, ਹੁਣ ਇੰਤਜਾਰ ਨਹੀਂ ਹੋ ਰਿਹਾ, ਤੀਜਾ: ਉਸਦੇ ਦੇ ਅੰਦਰੂਨੀ ਕੱਪੜਿਆਂ ਦੀ ਤਾਰੀਫ ਕਰਨੀ ਜਿਵੇਂ ਕਿ ਅੱਜ ਤੁਹਾਡੀ ਬਰਾ ਦਾ ਸਟ੍ਰੈਪ ਦੇਖਿਆ ਤੁਹਾਨੂੰ ਉਸ ਬ੍ਰਾ ਵਿੱਚ ਦੇਖਣ ਦਾ ਬਹੁਤ ਮਨ ਕਰ ਰਿਹਾ ਹੈ. ਚੌਥਾ : ਉਸਦੇ ਬਾਹਰੇ ਕੱਪੜਿਆ ਦੀ ਤਰੀਫ ਕਰਨੀ ਜਿਵੇਂ ਕਿ ਅੱਜ ਤੁਸੀਂ ਇਸ ਡਰੈਸ ਵਿੱਚ ਬਹੁਤ ਜਿਆਦਾ ਸੈਕਸੀ ਲੱਗ ਰਹੇ ਸੀ. ਪੰਜਵਾਂ: ਤੁਹਾਡਾ ਫਿਗਰ ਬਹੁਤ ਸੈਕਸੀ ਅਤੇ ਜਾਨਲੇਵਾ ਹੈ. ਛੇਵਾਂ: ਮੈਂ ਤੁਾਹਨੂੰ ਦੇਖ ਕੇ ਐਨਾਂ ਬੇਤਾਬ ਹੋ ਜਾਂਦਾ ਹਾਂ ਕਿ ਮੈਨੂੰ ਸਜਾ ਮਿਲਣੀ ਚਾਹੀਦੀ ਹੈ. ਸੱਤਵਾਂ: ਕਾਛ, ਇਸ ਰਾਤ ਤੁਸੀਂ ਮੇਰੇ ਨਾਲ ਹੁੰਦੇ.