Contact Us
Admin 31.08.17 10.47 AM 278498
ਜਾਣੋ ਸੈਕਸ ਦੌਰਾਨ ਕੁੜੀਆਂ ਅਵਾਜਾਂ ਕਿਉਂ ਕੱਢਦੀਆਂ ਹਨ

ਜਿਆਦਾਤਰ ਔਰਤਾਂ ਸੈਕਸ ਦੇ ਦੌਰਾਨ ਅਵਾਜਾਂ ਕੱਢਦੀਆਂ ਹਨ, ਆਮ ਤੌਰ ਇਸ ਦੇ ਪਿੱਛੇ ਤਿੰਨ ਕਾਰਨ ਹੁੰਦੇ ਹਨ ਇਹਨਾਂ ਤਿੰਨਾਂ ਸਥਿਤੀਆਂ ਦੌਰਾਨ ਔਰਤ ਅਲੱਗ ਅਲੱਗ ਅਵਾਜਾਂ ਕੱਢਦੀ ਹੈ, ਪਹਿਲਾ ਹੈ ਜਦੋਂ ਔਰਤ ਸੈਕਸ ਦੌਰਾਨ ਪੂਰੀ ਤਰਾਂ ਸੰਤੁਸ਼ਟ ਹੈ ਮਤਲਬ ਸੈਕਸ ਦਾ ਪੂਰਾ ਆਨੰਦ ਲੈ ਰਹੀ ਹੈ, ਦੂਜਾ ਹੈ ਜਦੋਂ ਔਰਤ ਆਦਮੀ ਤੋਂ ਸੈਕਸ ਦੀ ਜਿਆਦਾ ਸਪੀਡ ਚਾਹੁੰਦੀ ਹੈ, ਅਤੇ ਆਖਰੀ ਹੈ ਜਦੋਂ ਆਦਮੀ ਜਿਆਦਾ ਤੇਜੀ ਨਾਲ ਸੈਕਸ ਕਰਨ ਲੱਗ ਪੈਂਦਾ ਹੈ ਤੇ ਔਰਤ ਦਰਦ ਮਹਿਸੂਸ ਕਰਦੀ ਹੈ.