ਹਰ ਆਦਮੀ ਦੇ ਮਨ ਵਿੱਚ ਇਹ ਗੱਲ ਹੁੰਦੀ ਹੈ ਕਿ ਔਰਤ ਨੂੰ ਕਿਸ ਤਰਾਂ ਸੈਕਸ ਦੌਰਾਨ ਸੰਤੁਸ਼ਟ ਕੀਤਾ ਜਾ ਸਕਦਾ ਹੈ ਇਸ ਦੇ ਲਈ ਆਦਮੀਆਂ ਵਿੱਚ ਕੁਝ ਖਾਸ ਗੁਣ ਹੋਣੇ ਚਾਹੀਦੇ ਹਨ ਜਿਸ ਨਾਲ ਉਹ ਬਹੁਤ ਹੀ ਅਸਾਨੀ ਨਾਲ ਆਪਣੀ ਪਾਰਟਨਰ ਨੂੰ ਸੰਤੁਸ਼ਟ ਕਰ ਸਕਦੇ ਹਨ.
ਇੱਕ ਸ਼ੋਧ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਆਦਮੀ ਸੈਕਸ ਦੌਰਾਨ ਔਰਤ ਦੀਆਂ ਇਛਾਵਾਂ ਦਾ ਖਿਆਲ ਰੱਖਦੇ ਹਨ ਜਿਵੇਂ ਕਿ ਸੈਕਸ ਤੋਂ ਪਹਿਲਾਂ ਰੋਮਾਂਸ ਕਰਨਾ, ਫੋਰਪਲੇਅ ਕਰਨਾ, ਸੈਕਸ ਲਈ ਔਰਤਾਂ ਦਾ ਮੂਡ ਜਾਣਨਾ, ਉਹਨਾਂ ਦੇ ਪਸੰਦ ਦੀਆਂ ਸੈਕਸ ਪੋਜੀਸ਼ਨਾਂ ਵਰਤਣਾ, ਸੈਕਸ ਦੌਰਾਨ ਉਹਨਾਂ ਦੀ ਸੰਤੁਸ਼ਟੀ ਦਾ ਖਿਆਲ ਰੱਖਣਾ,ਔਰਤਾਂ ਨੂੰ ਸੈਕਸ ਦੌਰਾਨ ਹੋਣ ਵਾਲੇ ਦਰਦ ਦਾ ਖਿਆਲ ਰੱਖਣਾ, ਸੈਕਸ ਲਈ ਜਲਦਬਾਜੀ ਨਾਂ ਕਰਨਾ, ਸੈਕਸ ਦੌਰਾਨ ਸਿਰਫ ਆਪਣੀ ਸੰਤੁਸ਼ਟੀ ਵੱਲ ਨਾਂ ਦੇਖਣਾ. ਜਿਸ ਵੀ ਆਦਮੀ ਵਿੱਚ ਇਹ ਸਧਾਰਣ ਗੁਣ ਹੁੰਦੇ ਹਨ ਉਹਨਾਂ ਤੋਂ ਔਰਤਾਂ ਬਹੁਤ ਜਲਦੀ ਸੰਤੁਸ਼ਟ ਹੋ ਜਾਂਦੀਆਂ ਹਨ ਅਤੇ ਅਜਿਹੇ ਆਦਮੀ ਔਰਤਾਂ ਦੀਆਂ ਨਜਰਾਂ ਵਿੱਚ ਸੈਕ ਦੇ ਹੀਰੋ ਬਣ ਜਾਦੇ ਹਨ.