
ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਇੱਕ ਨੋਰਮਲ ਇਨਸਾਨ ਕਿੰਨਾਂ ਟਾਈਮ ਸ.ਬੰ.ਧ ਬਣਾ ਸਕਦਾ ਹੈ ਅਤੇ ਕਿੰਨੇ ਟਾਈਮ ਵਿੱਚ ਉਸਦਾ ਨਿਕਲਣਾ ਚਾਹੀਦਾ ਹੈ. ਇਸ ਲਈ ਅੱਜ ਅਸੀਂ ਤੁਹਾਨੁੰ ਬਹੁਤ ਹੀ ਸਪੱਸ਼ਟ ਸ਼ਬਦਾਂ ਵਿੱਚ ਇਸ ਬਾਰੇ ਦੱਸਣ ਜਾ ਰਹੇ ਹਾਂ.
ਇਸ ਵਿੱਚ ਇੱਕ ਇਹ ਗੱਲ ਵੀ ਦੱਸਣਯੋਗ ਹੈ ਕਿ ਕਈ ਆਦਮੀ ਘੱਟ ਮਿੰਟ ਲੱਗਣ ਕਾਰਨ ਸ਼ੀਘਰ.ਪਤਨ ਦੇ ਇਲਾਜ ਵਾਲੇ ਚੱਕਰਾਂ ਵਿੱਚ ਪੈ ਜਾਂਦੇ ਹਨ. ਜਦਕਿ ਇਹ ਉਹਨਾਂ ਦੇ ਮਨ ਦਾ ਵਹਿਮ ਹੁੰਦਾ ਹੈ. ਜੇਕਰ ਅਸੀਂ ਸੰ.ਬੰ.ਧਾਂ ਦੌਰਾਨ ਫੋਰ.ਪਲੇ.ਅ (ਕਿੱਸ ਕਰਨਾ, ਸਹਿਲੌਣਾ, ਛੂਹਣਾ ਆਦਿ) ਦੇ ਟਾਈਮ ਨੁੰ ਵਿੱਚੋਂ ਕੱਢ ਦਈਏ ਤਾਂ ਆਦਮੀ ਦਾ ਸਿਰਫ ਪੰਜ ਤੋਂ ਸੱਤ ਮਿ਼ੰਟ ਵਿੱਚ ਹੀ ਨਿੱਕਲ ਜਾਂਦਾ ਹੈ. ਜੋ ਕਿ ਬਿੱਲਕੁਲ ਨੌਰਮਲ ਹੈ. ਜੇਕਰ ਤੁਹਾਡਾ ਚਾਰ ਤੋਂ ਪੰਜ ਮਿੰਟ ਵਿੱਚ ਵੀ ਨਿਕਲਦਾ ਹੈ ਤਾਂ ਇਹ ਸ਼ੀਘਰ.ਪਤਨ ਨਹੀਂ ਹੈ.