Contact Us
Admin 22.01.18 12.06 PM 269456
ਔਰਤਾਂ ਦੀ ਯੋਨੀ ਬਾਰੇ ਨਹੀਂ ਪਤਾ ਹੋਣਗੀਆਂ ਤੁਹਾਨੂੰ ਇਹ ਹੈਰਾਨੀਜਨਕ ਗੱਲਾਂ

ਯੋਨੀ ਦੇ ਕਾਰਜ ਬਾਰੇ ਤਾਂ ਹਰ ਇੱਕ ਨੂੰ ਪਤਾ ਹੀ ਹੁੰਦਾ ਹੈ, ਜਿਸ ਤਰਾਂ ਆਦਮੀ ਸੈਕਸ ਲਈ ਆਪਣੇ ਲਿੰਗ ਦਾ ਇਸਤੇਮਾਲ ਕਰਦੇ ਹਨ, ਉਸੇ ਤਰਾਂ ਔਰਤਾਂ ਦੀ ਯੋਨੀ ਦੀ ਵਰਤੋ ਕਰਦੀਆਂ ਹਨ, ਪਰ ਅੱਜ ਯੋਨੀ ਬਾਰੇ ਜੋ ਗੱਲਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹਨਾਂ ਬਾਰੇ ਸ਼ਾਇਦ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਵੇਗਾ.

ਸਭ ਤੋਂ ਪਹਿਲਾਂ ਜੇਕਰ ਅਸੀਂ ਯੋਨੀ ਦੀ ਡੂੰਗਾਈ ਦੀ ਗੱਲ ਕਰੀਏ ਤਾਂ ਇਸ ਦੀ ਡੂੰਗਾਈ ਲੱਗਭੱਗ 4 ਇੰਚ ਹੁੰਦੀ ਹੈ. ਪਰ ਨੰਗੀ ਅੱਖ ਨਾਲ ਇਸਦੀ ਡੂੰਗਾਈ ਦਾ ਸਿਰਫ ਚੋਥਾ ਹਿੱਸਾ ਹੀ ਦਿਖਦਾ ਹੈ. ਮਤਲਬ ਨੰਗੀ ਅੱਖ ਨਾਲ ਸਾਨੂੰ ਇਹ ਸਿਰਫ 1 ਇੰਚ ਦੀ ਹੀ ਨਜਰ ਆਉਂਦੀ ਹੈ. ਸੈਕਸ ਦੇ ਦੌਰਾਨ ਯੋਨੀ 200 ਪ੍ਰਤੀਸਤ ਤੱਕ ਫੈਲ ਸਕਦੀ ਹੈ. 2009 ਵਿੱਚ ਇੱਕ ਔਰਤ ਨੇ ਆਪਣੀ ਯੋਨੀ ਨਾਲ 13 ਕਿੱਲੋ ਵਜਨ ਉਠਾਉਣ ਦਾ ਰਿਕਾਰਡ ਬਣਾਇਆ ਸੀ. ਹਰ ਇੱਕ ਔਰਤ ਦੀ ਯੋਨੀ ਅਲੱਗ ਅਲੱਗ ਕਿਸਮ ਦੀ ਹੁੰਦੀ ਹੈ ਕਿਸੇ ਵੀ ਔਰਤ ਦੀ ਯੋਨੀ ਦੀ ਸ਼ੇਪ ਸਾਈਜ ਦੂਜੀ ਔਰਤ ਨਾਲ ਮੇਲ ਨਹੀਂ ਖਾਂਦੀ. ਜਦੋਂ ਔਰਤ 30 ਸਾਲ ਦੀ ਹੋ ਜਾਂਦੀ ਹੈ ਤਾਂ ਯੋਨੀ ਦਾ ਸਾਈਜ 2 ਗੁਣਾ ਵਧ ਜਾਂਦਾ ਹੈ. ਯੋਨੀ ਇੱਕ ਆਟੋਮੈਟਿਕ ਕਲੀਨਿੰਗ ਮਸ਼ੀਨ ਦੀ ਤਰਾਂ ਹੁੰਦੀ ਹੈ ਇਹ ਖੁਦ ਨੂੰ ਆਪਣੇ ਆਪ ਸਾਫ ਕਰ ਲੈਂਦੀ ਹੈ.

2011 ਵਿੱਚ ਇੱਕ 27 ਸਾਲ ਦੀ ਔਰਤ ਨੇ ਹੈਰੋਇਨ ਦੇ 54 ਪੈਕੇਟ ਆਪਣੀ ਯੋਨੀ ਵਿੱਚ ਛੁਪਾ ਲਏ ਸਨ, ਜਿਸ ਨੂੰ ਉਹ ਕਿਸੇ ਹੋਰ ਜਗ੍ਹਾ ਤੇ ਲਿਜਾ ਰਹੀ ਸੀ ਪਰ ਰਸਤੇ ਵਿੱਚ ਹੀ ਉਸ ਨੂੰ ਗਿਰਫਤਾਰ ਕਰ ਲਿਆ ਗਿਆ ਸੀ. ਜੇਕਰ ਔਰਤ ਨੇ ਕਾਫੀ ਸਮੇ ਤੋਂ ਸੈਕਸ ਨਾਂ ਕੀਤਾ ਹੋਵੇ ਤਾਂ ਕੁੱਝ ਮਹੀਨਿਆਂ ਬਾਅਦ ਇਹ ਮੁੜ ਆਪਣੀ ਪਹਿਲਾਂ ਵਾਲੀ ਸ਼ੇਪ ਵਿੱਚ ਆ ਜਾਂਦੀ ਹੈ. ਬੱਚੇ ਦੇ ਜਨਮ ਤੋਂ ਬਾਅਦ ਯੋਨੀ ਨੂੰ ਆਪਣੀ ਸ਼ੇਪ ਵਿੱਚ ਆਉਣ ਲਈ ਲੱਗਭੱਗ 6 ਮਹੀਨੇ ਦਾ ਸਮਾਂ ਲੱਗਦਾ ਹੈ. ਕੁੱਝ ਔਰਤਾਂ ਬਿਨਾਂ ਝਿੱਲੀ (ਹਾਈਮਨ ) ਦੇ ਵੀ ਪੈਦਾ ਹੁੰਦੀਆਂ ਹਨ. 2000 ਵਿੱਚੋ ਲੱਗਭੱਗ 1 ਔਰਤ ਦੀ ਯੋਨੀ ਦਾ ਸੁਰਾਖ ਬੰਦ ਹੁੰਦਾ ਹੈ ਜਿਹਨਾਂ ਨੂੰ ਕਿ ਬਾਅਦ ਵਿੱਚ ਆਪਰੇਸ਼ਨ ਨਾਲ ਸੁਰਾਖ ਕਰਵਾਉਣਾ ਪੈਂਦਾ ਹੈ. ਉਨਾਂ ਟਾਈਮ ਇਹਨਾਂ ਔਰਤਾਂ ਦੇ ਪੀਰੀਅਡਸ ਵੀ ਨਹੀਂ ਆਉਂਦੇ ਜਿੰਨਾਂ ਟਾਈਮ ਆਪਰੇਸ਼ਨ ਨਾਲ ਸੁਰਾਖ ਨਹੀਂ ਕੀਤਾ ਜਾਂਦਾ.